ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਹੈਰਾਨੀਜਨਕ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੜੀ ਜੋ ਕਿ ਆਪਣੇ ਬੁਆਏਫ੍ਰੈਂਡ ਨਾਲ ਮਿਲਣ ਲਈ ਇੱਕ ਬਹੁਤ
ਜਬਰਦਸਤ ਬਹਾਨਾ ਬਣਾ ਲੈਂਦੀ ਹੈ। ਕੁੜੀ ਆਪਣੇ ਪਰਿਵਾਰ ਵਾਲਿਆਂ ਨਾਲ ਲੜਾਈ ਕਰਕੇ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਘਰੋਂ ਚਲੀ ਜਾਵਾਂਗੇ। ਫਿਰ ਕੁੜੀ ਆਪਣੀ ਮਾਂ ਦੇ ਪਰਸ ਵਿੱਚੋਂ 10 ਹਜਾਰ ਰੁਪਏ ਕੱਢ ਕੇ ਆਪਣੇ ਬੁਆਏਫ੍ਰੈਂਡ ਨੂੰ ਹੋਟਲ ਵਿੱਚ ਮਿਲਣ ਚਲੀ ਜਾਂਦੀ ਹੈ। ਪਰਿਵਾਰ ਵਾਲਿਆਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਥੋੜੀ
ਗੁੱਸੇ ਹੈ ਅਤੇ ਇਸ ਲਈ ਉਹ ਸਾਨੂੰ ਡਰਾਉਣ ਲਈ ਇਹ ਸਭ ਕਰ ਰਹੀ ਹੈ। ਉਹ ਸੋਚ ਰਿਹਾ ਸੀ ਕਿ ਕੁੜੀ ਜਲਦੀ ਹੀ ਘਰ ਵਾਪਿਸ ਆ ਜਾਵੇਗੀ। ਪਰ ਜਦੋਂ ਬਹੁਤ ਜ਼ਿਆਦਾ ਰਾਤ ਹੋ ਜਾਂਦੀ ਹੈ ਤਾਂ ਕੁੜੀ ਦੇ ਪਰਿਵਾਰ ਵਾਲੇ ਸਾਰੇ ਰਲ ਕੇ ਇਧਰ-ਉਧਰ ਉਸ ਉਸ ਨੂੰ ਲੱਭਣ ਲੱਗ ਪੈਂਦੇ ਹਨ। ਬਹੁਤ ਦੇਰ ਬਾਅਦ ਜਦੋਂ ਕੁੜੀ ਆਪਣੇ ਬੋਏਫ੍ਰੇਂਡ ਨਾਲ
ਹੋਟਲ ਤੋਂ ਬਾਹਰ ਨਿਕਲਦੀ ਹੈ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਦੇਖ ਲੈਂਦੇ ਹਨ ਅਤੇ ਸਮਝਾ ਕੇ ਉਸ ਨੂੰ ਘਰ ਲੈ ਜਾਂਦੇ ਹਨ। ਕੁੜੀ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਮੈਨੂੰ ਬਹੁਤ ਜ਼ਿਆਦਾ ਚਪੇੜਾਂ ਪੈਣੀਆ ਹਨ। ਜਿਸ ਕਾਰਨ ਉਹ ਬਹਾਨਾ ਲਗਾਉਂਦੀ ਹੈ ਕਿ ਮੇਰਾ ਗੈਂਗਰੇਪ ਹੋਇਆ ਹੈ ਅਤੇ ਮੈਂ ਖੁਦ ਘਰੋਂ ਬਾਹਰ ਨਹੀਂ ਗਈ ਸੀ। ਮੈਨੂੰ ਮੁੰਡੇ ਚੱਕ
ਕੇ ਲੈ ਗਏ ਸੀ। ਇਹ ਸੁਣ ਕੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਠਾਣੇ ਰਿਪੋਰਟ ਦਰਜ ਕਰਵਾ ਦਿੱਤੀ। ਜਦੋਂ ਪੁਲਿਸ ਵਾਲਿਆਂ ਨੇ ਉਸ ਦੀਆਂ ਮੈਡੀਕਲ ਰਿਪੋਰਟਾਂ ਕਰਵਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਕੁੜੀ ਦਾ ਕਿਸੇ ਵੀ ਤਰ੍ਹਾਂ ਦਾ ਰੇਪ ਨਹੀਂ ਹੋਇਆ। ਫਿਰ ਜਦੋਂ ਕੁੜੀ ਦੇ ਦੋ ਚਪੇੜਾ ਵੱਜਦੀਆਂ ਹਨ ਤਾਂ ਕੁੜੀ ਆਪ ਹੀ ਆਪਣਾ
ਗੁਨਾਹ ਕਬੂਲ ਕਰ ਲੈਂਦੀ। ਇਹ ਕਹਿਣਾ ਹੈ ਕਿ ਮੈਂ ਘਰਦਿਆਂ ਤੋਂ ਬਚਣ ਲਈ ਇਹ ਬਹਾਨਾ ਲਗਾਇਆ ਸੀ। ਉਸ ਦਾ ਕਹਿਣਾ ਹੈ ਕਿ ਮੈਂ ਆਪਣੇ ਬੋਆਏਫ੍ਰੇਂਡ ਨੂੰ ਮਿਲਣ ਦੇ ਲਈ ਹੋਟਲ ਗਈ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।