ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਇੱਕ ਅਜਿਹਾ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਮੁੰਡਾ ਜੋ ਕਿ ਇਕ ਲੜਕੀ ਦੇ ਨਾਲ ਪਿਆਰ ਕਰਦਾ ਸਿਸਿਲ ਤੇ ਵਿਚੋਂ ਲੜਕੀ ਉਸਦੇ ਹੀ ਆਫਿਸ ਵਿਚ ਕੰਮ ਕਰਦੀ ਸੀ ਹੌਲੀ ਹੌਲੀ ਉਨ੍ਹਾਂ ਦਾ ਪਿਆਰ ਇੰਨਾ ਜ਼ਿਆਦਾ ਵਧ ਗਿਆ। ਕਿ ਉਹ ਇੱਕ ਦੂਸਰੇ ਦੇ ਘਰ ਵੀ ਆਉਣ
ਜਾਣ ਲੱਗੀ ਜਦੋਂ ਮੁੰਡਾ ਲੜਕੀ ਦੇ ਘਰ ਜਾਂਦਾ ਸੀ ਤਾਂ ਉੱਥੇ ਉਸ ਦੀ ਛੋਟੀ ਭੈਣ ਵੀ ਰਹਿੰਦੀ ਸੀ। ਹੌਲੀ ਹੌਲੀ ਉਸ ਦਾ ਪਿਆਰ ਵੱਡੀ ਭੈਣ ਨੂੰ ਛੱਡ ਕੇ ਯੂਟੀ ਬਣਨ ਦੇ ਨਾਲ ਪੈ ਗਿਆ। ਇਸ ਤੋਂ ਬਾਅਦ ਉਹ ਦੋਵੇਂ ਆਪਣੇ ਆਪਣੇ ਪਰਿਵਾਰਾਂ ਨੂੰ ਦੱਸਦੇ ਹਨ ਕਿ ਉਹ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਘਰਵਾਲੀ ਨਹੀਂ ਮੰਨਦੇ। ਕਿ ਇਸ ਤੋਂ ਬਾਅਦ
ਉਹ ਉਥੋਂ ਫਰਾਰ ਹੋ ਕੇ ਗੁਰੂ ਗ੍ਰੰਥ ਲਿਜਾਂਦੇ ਹਨ ਅਤੇ ਉੱਥੇ ਜਾ ਕੇ ਵਿਆਹ ਕਰਾ ਕੇ ਉੱਥੇ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਪਰ ਜਦੋਂ ਵੱਡੀ ਭੈਣ ਇਸ ਦੀ ਸ਼ਿਕਾਇਤ ਪੁਲੀਸ ਥਾਣੇ ਵਿੱਚ ਕਰਦੀ ਹੈ ਤਾਂ ਪੁਲੀਸ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਜਿਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਦਾ ਹੈ। ਕਿ ੳੁਨ੍ਹਾਂ ਲੱਭਿਆ ਜਾ ਰਿਹਾ ਹੈ ਤਾਂ ਉਹ ਮੁੜ
ਵਾਪਸ ਆ ਕੇ ਪੁਲੀਸ ਸਟੇਸ਼ਨ ਵਿੱਚ ਗਵਾਹੀ ਦਿੰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।