ਦੋਸਤੋ ਪਾਕਿਸਤਾਨ ਦੇ ਹੈਦਰਾਬਾਦ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ।ਦਰਅਸਲ ਬਾਗੜੀ ਬਸਤੀ ਵਿੱਚ ਰਹਿਣ ਵਾਲੀ ਸੋਨਾਰੀ ਨਾਮ ਦੀ ਮਹਿਮਾ ਜੋ ਕੇ ਬਾਰ੍ਹਵੀਂ ਤੱਕ ਸਿੱਖਿਆ ਪ੍ਰਾਪਤ ਕਰ ਚੁੱਕੀ ਹੈ।ਉਸ ਨੇ ਆਪਣੇ ਬਸਤੀ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਮੰਦਿਰ ਨੂੰ ਹੀ
ਸਕੂਲ ਬਣਾ ਲਿਆ ਅਤੇ ਉਹ ਹੁਣ ਬੱਚਿਆਂ ਨੂੰ ਉਸ ਜਗ੍ਹਾ ਤੇ ਸਿੱਖਿਆ ਦਿੰਦੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਕਬੀਲੇ ਨਾਲ ਸੰਬੰਧਤ ਲੋਕ ਹਨ ਜੋ ਬਹੁਤ ਸਾਲਾਂ ਤੋਂ ਇਸ ਜਗ੍ਹਾ ਉਤੇ ਰਹਿ ਰਹੇ ਹਨ।ਉਸ ਮਹਿਲਾਂ ਦੇ ਵਿੱਚ ਆਤਮ-ਵਿਸ਼ਵਾਸ ਅਤੇ ਉਹ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੀ ਹੈ। ਉੱਥੇ ਕੋਈ ਵੀ ਸਕੂਲ ਨਾ ਹੋਣ
ਕਾਰਨ ਉਸ ਨੇ ਮੰਦਰ ਨੂੰ ਹੀ ਸਕੂਲ ਬਣਾ ਲਿਆ ਅਤੇ ਉਥੇ ਰੋਜ਼ਾਨਾ ਬੱਚੇ ਜਾਂਦੇ ਹਨ ਅਤੇ ਸਿੱਖਿਆ ਪ੍ਰਾਪਤ ਕਰਦੇ ਹਨ।ਦਰਅਸਲ ਇਨ੍ਹਾਂ ਲੋਕਾਂ ਨੂੰ ਅਨੁਸੂਚਿਤ ਜਾਤੀ ਸਮਝਿਆ ਜਾਂਦਾ ਹੈ ਇਸ ਕਾਰਨ ਇਹਨਾਂ ਨਾਲ ਅਜਿਹਾ ਕੀਤਾ ਜਾਂਦਾ ਹੈ।ਇਹ ਕਬੀਲਾ ਖਾਨਾ-ਬਦੋਸ਼ ਹੈ।ਬਹੁਤ ਸਮੇਂ ਤੋਂ ਇਹ ਇਸ ਇਲਾਕੇ
ਵਿੱਚ ਆ ਕੇ ਰਹਿ ਰਹੇ ਹਨ।ਇਸ ਤਰ੍ਹਾਂ ਉਹ ਮਹਿਲਾ ਮੰਦਰ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦਿੰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।