ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਪਾਕਿਸਤਾਨ ਦੇ ਲੋਕ ਕਿੰਨੇ ਹਸਮੁਖ ਸੁਭਾਅ ਦੇ ਹੁੰਦੇ ਹਨ। ਉਹ ਲੋਕਾਂ ਨੂੰ ਹਸਾਉਣ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਹੁੰਦੇ ਹਨ। ਅਤੇ ਲੋਕਾਂ ਦੇ ਨਾਲ ਹੱਸਣ ਵਾਲੀਆਂ ਗੱਲਾਂ ਕਰਨ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਮਾਹਰ ਹੁੰਦੇ ਹਨ
ਅੱਜ ਵੀ ਅਸੀਂ ਗੱਲ ਕਰਨ ਜਾ ਰਹੇ ਹਾਂ। ਪਾਕਿਸਤਾਨ ਦੇ ਇਕ ਹਸਾਉਣ ਵਾਲੇ ਸ਼ੋਅ ਦੇ ਬਾਰੇ ਵਿਚ ਭੁੱਟੋ ਇਸ ਛੂੰਹਦੇ ਵਿੱਚ ਅਲੱਗ ਅਲੱਗ ਲੋਕ ਆ ਕੇ ਆਪਣੀ ਪਰਫਾਰਮੈਂਸ ਦਿੰਦੇ ਹਨ ਅਤੇ ਲੋਕਾਂ ਨੂੰ ਹਸਾਉਂਦੇ ਹਨ। ਅੱਜ ਵੀ ਅਸੀਂ ਤੁਹਾਨੂੰ ਇਸ ਬਾਰੇ ਵਿਚ ਜਾਣਕਾਰੀ
ਦੇਣ ਜਾ ਰਹੇ ਹਾਂ। ਦੋਸਤੋ ਇਸ ਸ਼ੋਅ ਦੇ ਵਿੱਚ ਹਮੇਸ਼ਾਂ ਅਲੱਗ ਅਲੱਗ ਲੋਕ ਆਉਂਦੇ ਹਨ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਮ ਵੀ ਦੱਸਾਂਗੇ। ਪਰ ਦੋਸਤ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਲੋਕਾਂ ਦਾ ਇਹ ਸ਼ੋਅ ਦੁਨੀਆਂ ਭਰ ਦੇ ਵਿੱਚ ਦੇਖਿਆ ਜਾਂਦਾ ਹੈ। ਅਤੇ ਲੋਕ
ਇਹਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਬੈਠ ਕੇ ਆਪਣੇ ਮੋਬਾਇਲ ਦੇ ਉੱਪਰ ਦੇਖ ਸਕਦੇ ਹਨ ਦੋਸਤ ਹੁਣ ਗੱਲ ਕਰਦੇ ਹਾਂ ਇਸ ਸੌਦੇ ਵਿੱਚ ਅੱਜ ਕੌਣ ਕੌਣ ਆਇਆ ਸੀ। ਦੋਸਤੋ ਅੱਜ ਇਸ ਸ਼ੋਅ ਦੇ ਵਿਚ ਗੁਲਫਾਮ ਖ਼ੂਬਸੂਰਤ ਕੈਫ ਅਤੇ ਅਜ਼ੀਮ ਵਿੱਕੀ ਆਏ ਸਨ ਜੋ
ਕਿ ਦੋਸਤੋ ਲੋਕਾਂ ਨੂੰ ਹਸਾਉਣ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋਏ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਦਿਲੀ ਐਂਡ ਦੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।