ਦੋਸਤੋ ਆਏ ਦਿਨ ਸ਼ਰਮਸਾਰ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਦੇ ਹੀ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਅੱਜ ਬਿਹਾਰ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਇੱਕ ਮਹੀਨਾ ਖੇਤ ਵਿੱਚ ਸ਼ੋਚ ਕਰਨ ਦੇ ਲਈ ਚਲੀ ਜਾਂਦੀ ਹੈ। ਪਰ ਉਥੇ ਚਾਰ ਮੁੰਡੇ
ਉਸ ਨਾਲ ਜਬਰਦਸਤੀ ਕਰਨ ਲੱਗ ਪੈਂਦੇ ਹਨ। ਮਹਿਲਾ ਇਸ ਗੱਲ ਦਾ ਵਿਰੋਧ ਕਰਦੀ ਹੈ। ਮੁੰਡੇ ਮਹਿਲਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਮਹਿਲਾ ਚੁੱਪ-ਚਾਪ ਆਪਣੇ ਘਰ ਚਲੀ ਜਾਂਦੀ ਹੈ। ਫਿਰ ਦੋ ਦਿਨ ਬਾਅਦ ਦੁਬਾਰਾ ਤੋਂ ਉਹ ਚਾਰੇ ਮੁੰਡੇ ਉਸ ਮਹਿਲਾ
ਨੂੰ ਵੀ ਫੜ ਲੈਂਦੇ ਹਨ। ਜਿਸ ਤੋਂ ਬਾਅਦ ਮਹਿਲਾ ਬਹੁਤ ਮੁਸ਼ਕਿਲ ਨਾਲ ਉਥੋਂ ਉਹ ਆਪਣੇ ਆਪ ਨੂੰ ਛੁਡਾ ਕੇ ਭੱਜ ਜਾਂਦੀ ਹੈ। ਸਿਰ ਮਹਿਲਾ ਪੂਰੇ ਪਿੰਡ ਵਿੱਚ ਪੰਚਾਇਤ ਇਕੱਠੀ ਕਰ ਲੈਂਦੀ ਹੈ। ਪਰ ਪੰਚਾਇਤ ਦੇ ਫੈਸਲੇ ਤੋਂ ਪਹਿਲਾਂ ਹੀ ਉਹਨਾ ਮੁੰਡਿਆਂ ਨੇ ਪੂਰੇ
ਪਿੰਡ ਦੇ ਸਾਹਮਣੇ ਉਸ ਮਹਿਲਾ ਦੇ ਕੱਪੜੇ ਪਾੜ ਕੇ ਉਸ ਨੂੰ ਨਗਨ ਹਾਲਤ ਵਿੱਚ ਗਰਮ ਰਾਡ ਨਾਲ ਕੁੱਟਣ ਲੱਗ ਪਏ। ਪੂਰਾ ਪਿੰਡ ਮੁੰਡਿਆਂ ਦੇ ਇਸ ਕਾਰਨਾਮੇ ਨੂੰ ਦੇਖ ਰਿਹਾ ਸੀ। ਉਹਨਾਂ ਵਿਚੋਂ ਕਿਸੇ ਨੇ ਚੋਰੀ-ਚੋਰੀ ਉਹ ਉਨ੍ਹਾਂ ਦੀ ਵੀਡੀਓ ਬਣਾ ਲਈ ਸੀ।
ਬਾਅਦ ਵਿੱਚ ਪਿੰਡ ਵਾਲੇ ਮਹਿਲਾ ਨੂੰ ਛਡਾ ਕੇ ਹਸਪਤਾਲ ਪਹੁੰਚਾ ਦਿੰਦੇ ਹਨ। ਮਹਿਲਾਂ ਦੇ ਪਰਿਵਾਰ ਵਾਲਿਆਂ ਨੇ ਜਲਦ ਤੋਂ ਜਲਦ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ
ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।