ਬਿਹਾਰ ਦੇ ਇੱਕ ਜ਼ਿਲੇ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 22 ਸਾਲਾ ਚੁਲਬੁਲ ਨੇ ਟ੍ਰੇਨ ਦੇ ਅੱਗੇ ਆ ਕੇ ਆਤਮ ਹੱਤਿਆ ਕਰ ਲਈ।ਦਰਅਸਲ ਇਹ ਲੜਕਾ ਇੱਕ ਡਾਕਟਰ ਦੇ ਕਲੀਨਿਕ ਤੇ ਕੰਪਾਊਡਰ ਦਾ ਕੰਮ ਕਰਦਾ ਸੀ।ਉਸ ਨੇ
ਡਾਕਟਰ ਤੋਂ ਤਨਖਾਹ ਵਧਾਉਣ ਦੀ ਮੰਗ ਕੀਤੀ।ਪਰ ਡਾਕਟਰ ਨੇ ਉਸ ਨੂੰ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਉਸ ਦੇ ਕਲੀਨਿਕ ਤੇ ਕੰਮ ਨਹੀਂ ਕਰਦਾ ਸੀ।ਉਸ ਨੂੰ ਡਾਕਟਰ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ।ਬੀਤੇ ਦਿਨ ਉਸ ਨੇ ਆਪਣੀ ਮਾਂ ਤੋਂ ਸੌ ਰੁਪਏ ਮੰਗੇ ਉਸ ਦੀ
ਮਾਂ ਨੇ ਉਸ ਨੂੰ ਬਹੁਤ ਡਾਂਟਿਆ।ਜਿਸ ਤੋਂ ਬਾਅਦ ਉਹ ਲੜਕਾ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਆਪਣੀ ਮਾਂ ਦੇ ਲਈ ਇੱਕ ਵੀਡੀਓ ਬਣਾਉਂਦਾ ਹੈ ਕਿ ਮੈਂ ਬਹੁਤ ਲਾਚਾਰ ਹਾਂ ਜਿਸ ਕਾਰਣ ਆਤਮ-ਹੱਤਿਆ ਕਰਨ ਜਾ ਰਿਹਾ ਹੈ।ਵੀਡੀਓ ਬਣਾਉਣ ਤੋਂ ਬਾਅਦ ਉਹ ਰੇਲ ਦੇ ਅੱਗੇ ਆ
ਕੇ ਆਤਮ ਹੱਤਿਆ ਕਰ ਲੈਂਦਾ ਹੈ।ਇਸ ਤੋਂ ਬਾਅਦ ਇਹ ਖਬਰ ਪੁਲਿਸ ਤੱਕ ਪਹੁੰਚ ਜਾਂਦੀ ਹੈ ਤੇ ਕਾਰਵਾਈ ਕੀਤੀ ਜਾਂਦੀ ਹੈ।ਇਸ ਤਰ੍ਹਾਂ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਅਜਿਹੇ ਕਦਮ ਚੁੱਕ ਲੈਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।