ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਕਹਾਣੀ ਨੂੰ ਸੱਚ ਵਿਚ ਦੇਖਦੇ ਹੋਏ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਤੁਹਾਨੂੰ ਮਾਂਝੀ ਦੀ ਕਹਾਣੀ ਦਾ ਪਤਾ ਹੀ ਹੋਵੇਗਾ। ਜਿਸ ਨੇ ਆਪਣੀ ਪਤਨੀ ਦੀ ਮੌਤ ਪਾਣੀ ਦੀ ਕਮੀ ਕਾਰਨ ਹੋ
ਚੁੱਕੀ ਸੀ ਇਸ ਲਈ ਉਸ ਨੇ ਸੋਚਿਆ। ਕਿ ਕਿਸੇ ਹੋਰ ਦੇ ਨਾਲ ਅਜਿਹੀ ਘਟਨਾ ਨਾ ਵਾਪਰੇ ਇਸ ਲਈ ਉਸ ਨੇ ਇਕੱਲਿਆਂ ਹੀ ਬਹੁਤ ਜ਼ਿਆਦਾ ਕੰਮ ਕਰਕੇ ਕੁਝ ਸਾਲਾਂ ਦੇ ਵਿੱਚ ਹੀ ਉਸ ਪਹਾੜ ਨੂੰ ਵਿਚਕਾਰ ਵਿੱਚੋਂ ਕੱਟ ਦਿੱਤਾ। ਅਤੇ ਇਕ ਤਲਾਅ ਦੇ ਲਈ ਸਿੱਧਾ
ਰਸਤਾ ਬਣਾ ਦਿੱਤਾ। ਅਜਿਹਾ ਹੀ ਭਾਰਤ ਦੇ ਇੱਕ ਪਿੰਡ ਦੀਆਂ ਔਰਤਾਂ ਨੇ ਕਰਕੇ ਦਿਖਾਇਆ ਹੈ। ਉਨ੍ਹਾਂ ਨੇ ਅਠਾਰਾਂ ਮਹੀਨਿਆਂ ਦੇ ਅੰਦਰ ਹੀ ਇਕ ਪਹਾੜ ਨੂੰ ਗੱਦੀਓਂ ਕੱਟ ਦਿੱਤਾ ਹੈ। ਅਤੇ ਇਕ ਤਲਾਅ ਦੇ ਨਾਲੋ ਇੱਕ ਛੋਟੀ ਜਿਹੀ ਨਹਿਰ ਜੋ ਕਿ ਪਹਾੜ ਦੇ ਵਿੱਚੋਂ ਕੱਟ
ਕੇ ਇਸ ਆਪਣੇ ਪਿੰਡ ਵੱਲ ਲਿਆਂਦੀ ਹੈ। ਜੋ ਕਿ ਉਨ੍ਹਾਂ ਦਿੱਲੀ ਪਾਣੀ ਦੀ ਸਮੱਸਿਆ ਨੂੰ ਤਾਂ ਦੂਰ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿੰਡਾਂ ਦੇ ਵਿਕਾਸ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਕੰਮ ਆਵੇਗੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ
ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।