ਦੋਸਤੋ ਭੋਪਾਲ ਤੋਂ ਇੱਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਜਿਸ ਦੇ ਵਿਆਹ ਤੋਂ ਬਾਅਦ ਹੀ ਉਸਦੀ ਪਤਨੀ ਉਸ ਨਾਲ ਲੜਾਈ ਝਗੜੇ ਕਰਨ ਲੱਗ ਪਈ ਸੀ। ਕੁੜੀ ਦਾ ਕਹਿਣਾ ਸੀ ਕਿ ਮੈਂ ਤੇਰੇ ਨਾਲ ਕੀ ਹਨੀਮੂਨ ਤੇ ਜਾਣਾ ਹੈ। ਪਰ ਕਰੋਨਾ ਕਾਲ ਦੇ ਦੌਰਾਨ ਉਸ ਵਿਅਕਤੀ ਦੀ ਆਰਥਿਕ ਸਥਿਤੀ
ਵੀ ਖ਼ਰਾਬ ਸੀ ਅਤੇ ਉਸ ਨੇ ਬਾਹਰ ਘੁੰਮਣਾ ਲਈ ਸਹੀ ਨਹੀਂ ਸਮਝਿਆ। ਪਰ ਪਤਨੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਅਤੇ ਉਹ ਆਪਣੇ ਪੇਕੇ ਘਰ ਚਲੀ ਗਈ। ਫਿਰ ਕੁੱਝ ਸਮੇ ਬਾਅਦ ਪਤੀ ਦੇ ਵੀ ਤੰਗ ਹੋ ਕੇ ਆਪਣੀ ਪਤਨੀ ਦੇ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ। ਪਤੀ ਦਾ ਕਹਿਣਾ ਸੀ ਕਿ ਮੇਰੀ ਪਤਨੀ
ਵੀ ਘੁੰਮਣ ਫਿਰਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੀ ਹੈ ਅਤੇ ਘਰ ਦੇ ਕੰਮ ਨਹੀਂ ਕਰਦੀ। ਫਿਰ ਪਤਨੀ ਕਹਿੰਦੀ ਹੈ ਕਿ ਮੇਰਾ ਪਤੀ ਮੈਨੂੰ ਕਿਤੇ ਵੀ ਘੁੰਮਾਉ ਨਹੀਂ ਲੈ ਕੇ ਜਾਂਦਾ। ਉਸ ਦਾ ਕਹਿਣਾ ਸੀ ਕਿ ਮੇਰਾ ਪਤੀ ਮੈਨੂੰ ਕਿਤੇ ਘੁੰਮਾਉਣ ਲੈ ਕੇ ਜਾਵੇ। ਫਿਰ ਲੈ ਕੰਡੇ ਵੀ ਸਾਰੇ ਕੰਮ ਕਰਿਆ ਕਰਾਂਗੀ। ਫਿਰ
ਉਨ੍ਹਾਂ ਦੋਵਾਂ ਵਿਚ ਸਮਝੌਤਾ ਹੋ ਜਾਂਦਾ ਹੈ ਅਤੇ ਹੁਣ ਉਹ ਦਿੱਤੀ ਆਪਣੇ ਜਨਮ ਦਿਨ ਵਾਲੇ ਦਿਨ ਆਪਣੀ ਪਤਨੀ ਨੂੰ ਸਹੁਰੇ ਪਰਿਵਾਰ ਤੋਂ ਲੈ ਕੇ ਆਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।