ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੁੜੀ ਘਰ ਰੱਖੇ ਕੂੜੇ ਨੂੰ ਇੱਕ ਕੂੜੇ ਵਾਲੀ ਥਾਂ ਤੇ ਜਾ ਕੇ ਸੂੱਟ ਆਉਂਦੀ ਹੈ। ਪਰ ਉਸ ਨੂੰ ਕੀ ਪਤਾ ਸੀ ਕਿ
ਉਸ ਦੇ ਪਤੀ ਨੇ ਸਾਰੇ ਪੈਸੇ ਉਸ ਦੇ ਵਿੱਚ ਲੁਕੋ ਕੇ ਰੱਖੇ ਹਨ। ਕੂੜੇ ਕੂੜਾ ਸੁੱਟ ਕੇ ਚਲੀ ਜਾਂਦੀ ਹੈ ਅਤੇ ਉਸ ਦੇ ਪਿੱਛੇ ਇਕ ਕੂੜਾ ਚੁੱਕਣ ਵਾਲਾ ਬਜ਼ੁਰਗ ਆ ਜਾਂਦਾ ਹੈ। ਜੋ ਕੁੜੀ ਵੱਲੋਂ ਸੁੱਟੇ ਹੋਏ ਕੂੜੇ ਵਿਚੋ ਕੰਮ ਦਾ ਕੂੜਾ ਕੱਢਣ ਲੱਗ ਪਿਆ। ਫਿਰ ਜਦੋਂ ਉਸ ਨੂੰ ਬਹੁਤ ਸਾਰੇ ਪੈਸੇ ਮਿਲੇ ਤਾਂ ਉਸ ਨੇ ਆਪਣੀ ਹੀ ਥੈਲੀ ਵਿਚ ਪਹਲੇ
ਅਤੇ ਉਥੇ ਹੀ ਖੜਾ ਰਿਹਾ। ਫਿਰ ਥੋੜ੍ਹੀ ਦੇਰ ਵਿੱਚ ਉਸ ਕੁੜੀ ਦਾ ਪਤੀ ਉਸ ਨੂੰ ਉਸ ਕਚਾਰੇ ਵਾਲੀ ਜਗ੍ਹਾ ਤੇ ਲੈ ਕੇ ਆਉਂਦਾ ਹੈ ਅਤੇ ਪੁੱਛਦਾ ਹੈ ਕਿ ਤੂੰ ਕੁੜਾ ਕਿੱਥੇ ਸੁੱਟ ਦਿੱਤਾ ਹੈ। ਫਿਰ ਜਦੋਂ ਉਸ ਮੁੰਡੇ ਨੂੰ ਪੈਸੇ ਨਹੀਂ ਮਿਲਦੇ ਹਨ ਤਾਂ ਉਹ ਆਪਣੀ ਪਤਨੀ ਤੇ ਬਹੁਤਾ ਗੁੱਸਾ ਹੁੰਦਾ ਹੈ।
ਉਹ ਬਜ਼ੁਰਗ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਉਹ ਪੈਸੇ ਚੱਕ ਲਏ ਹਨ। ਪਰ ਉਹ ਵਿਅਕਤੀ ਉਸ ਬਜ਼ੁਰਗ ਦੀ ਗੱਲ ਸੁਣ ਨਹੀਂ ਰਿਹਾ ਸੀ। ਫਿਰ ਬਾਅਦ ਵਿੱਚ ਜਦੋਂ ਉਹ ਬਜ਼ੁਰਗ ਉਸ ਨੂੰ ਪੈਸੇ ਕੱਢ ਕੇ ਦਿਖਾਉਂਦਾ ਹੈ ਤਾਂ ਉਹ ਤੁਰੰਤ ਬਜ਼ੁਰਗ ਦੀ
ਥੈਲੀ ਵਿੱਚ ਸਾਰਾ ਕੂੜਾ ਕੱਢ ਕੇ ਆਪਣੇ ਪੈਸੇ ਚੈੱਕ ਲੈਂਦਾ ਹੈ। ਕੁੜੀ ਇਹ ਸਭ ਦੇਖ ਕੇ ਬਜ਼ੁਰਗ ਦੀ ਥੈਲੀ ਵਿੱਚ ਦੁਬਾਰਾ ਤੋਂ ਉਹ ਕੂੜਾ ਪਾ ਦਿੰਦੀ ਹੈ ਅਤੇ ਉਸ ਬਜ਼ੁਰਗ ਦੀ ਇਮਾਨਦਾਰੀ ਲਈ ਉਸ ਨੂੰ ਕੁਝ ਪੈਸੇ ਵੀ ਦੇ ਦਿੰਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ
ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।