ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸਦੇ ਵਿਚ ਇਕ ਲੜਕੀ ਜੋ ਕਿ ਵਿਦੇਸ਼ ਵਿੱਚ ਰਹਿੰਦੇ ਇਉਂ ਦੱਸ ਰਹੀ ਸੀ। ਕਿ ਉਸ ਦਾ ਪੰਜਾਬੀ ਘਰਵਾਲਾ ਉਸ ਦੇ ਨਾਲ ਲੋਕ ਡੌਂਡੀ ਵਿਚ ਪੰਜਾਬੀ ਤਰਨ ਦਾ
ਵਿਵਹਾਰ ਕਰ ਰਿਹਾ ਸੀ ਅਤੇ ਉਸ ਨੂੰ ਇਸ ਦੇ ਨਾਲ ਬਹੁਤ ਪ੍ਰੇਸ਼ਾਨੀ ਹੋ ਰਹੀ ਸੀ। ਅਸਲ ਵਿੱਚ ਦੋਸਤੋ ਪੰਜਾਬੀ ਖਾਣ ਪੀਣ ਦੇ ਸ਼ੌਕੀਨ ਹੁੰਦੇ ਹਨ। ਇਸ ਲਈ ਉਹ ਕਿਤੇ ਵੀ ਜਾਣ ਖਾਣਾ ਪੀਣਾ ਚੰਗਾ ਹੀ ਰੱਖਦੇ ਹਨ। ਇਸ ਲਈ ਉਸ ਨੇ ਜਦੋਂ ਲੋਕ ਢਾਹੁਣ ਦੇ ਵਿੱਚ ਆਪਣੀ ਪਤਨੀ ਦੇ
ਨਾਲ ਘਰ ਵਿੱਚ ਰਹਿ ਕੇ ਹੀ ਕੰਮ ਕਰਨਾ ਸੀ। ਤਾਂ ਉਸ ਦੀ ਪੁੱਤਰੀ ਦਾ ਕਹਿਣਾ ਹੈ ਕਿ ਉਸ ਨੂੰ ਸਾਰਾ ਦਿਨ ਸਿਰਫ ਇਹ ਹੀ ਕਹਿੰਦਾ ਸੀ। ਕਿ ਉਹ ਉਸਦੇ ਲਈ ਚਾਹ ਬਣਾ ਦੇਵੇ ਜਾਂ ਫਿਰ ਕੁਝ ਖਾਣ ਨੂੰ ਬਣਾ ਦੇਵੇ ਜੇਕਰ ਉਹ ਚਾਹ ਬਣਾਉਣ ਗਈ ਹੈ ਤਾਂ ਨਾਲ ਮਿੱਠੀ ਨੂੰ ਵੀ ਕੁਝ ਲੈ
ਆਵੇ। ਇਸ ਤੋਂ ਇਲਾਵਾ ਸਾਰਾ ਦਿਨ ਖਾਣ ਦੇ ਲਈ ਕਦੇ ਕੜ੍ਹੀ ਚੌਲ ਬਣਾ ਦਿਆਂ ਫਿਰ ਚਾਹ ਬਣਾ ਕੇ ਅਜਿਹਾ ਹੀ ਕੁਝ ਚਲਦਾ ਰਹਿੰਦਾ ਸੀ ਉਸ ਲੜਕੀ ਦਾ ਕਹਿਣਾ ਹੈ। ਕਿ ਜਦੋਂ ਉਨ੍ਹਾਂ ਦਾ ਵਿਆਹ ਹੋ ਰਿਹਾ ਸੀ ਉਦੋਂ ਵੀ ਸਾਰੇ ਲੋਕ ਉਨ੍ਹਾਂ ਨੂੰ ਦੇਖ ਰਹੇ ਸਨ। ਪਰ ਇਹ ਆਦਮੀ
ਸਟੀਲ ਉੱਪਰ ਬੈਠੇ ਵੀਹ ਫੀਟਰ ਨੂੰ ਬੁਲਾ ਬੁਲਾ ਕੇ ਕੁਝ ਨਾ ਕੁਝ ਖਾਣ ਦੇ ਲਈ ਜਾਵੇ। ਅਤੇ ਜਦੋਂ ਉਸ ਨੇ ਲੜਕੀ ਨੂੰ ਵੀ ਕਿਹਾ ਕਿ ਉਹ ਵੀ ਲੈਣੀ ਤਾਂ ਲੜਕੀ ਨੇ ਕਿਹਾ ਕਿ ਉਸ ਦਾ ਵਿਆਹ ਹੈ। ਇਸ ਲਈ ਉਹ ਨਹੀਂ ਖਾ ਰਹੀ ਪਰ ਉਹ ਕਹਿੰਦਾ ਹੈ। ਕਿ ਚੱਕ ਚੱਕ ਇਹ
ਦੇਖ ਕੇ ਉਹ ਹੋਰ ਹੈਰਾਨ ਹੋ ਜਾਂਦੀ ਹੈ। ਅੱਗੇ ਕੀ ਵਾਪਰਿਆ ਇਹ ਦੇਖਣ ਦੇ ਲੀ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।