ਦੋਸਤੋ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਨੱਕ ਦੀ ਐਲਰਜੀ ਅਤੇ ਸਾਈਨਸ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ।ਜਦੋਂ ਵੀ ਸਾਨੂੰ ਜ਼ੁਕਾਮ ਹੋਵੇ ਤਾਂ ਸਾਨੂੰ ਬਾਇਓਟਿਕ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਕਿਉਂਕਿ ਇਨ੍ਹਾਂ ਦਵਾਈਆਂ ਦੇ ਇਸਤੇਮਾਲ
ਨਾਲ ਨੱਕ ਦੇ ਵਿੱਚ ਮੌਜੂਦ ਨਜ਼ਲਾ ਛਾਤੀ ਦੇ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ।ਇਸ ਤੋਂ ਇਲਾਵਾ ਇਹ ਨਜ਼ਲਾ ਅੱਖਾਂ ਦੇ ਆਸੇ-ਪਾਸੇ ਵੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ।ਇਹਨਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ
ਤੁਹਾਨੂੰ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ।ਸੱਭ ਤੋਂ ਪਹਿਲਾਂ ਤੁਸੀਂ ਰੋਜ਼ਾਨਾ ਕਪਾਲਭਾਤੀ ਅਤੇ ਅਲੋਪ ਵਿਲੋਮ ਆਸਣ ਜ਼ਰੂਰ ਕਰਨਾ ਹੈ।ਅਜਿਹਾ ਕਰਨ ਨਾਲ ਸਾਨੂੰ ਜ਼ੁਕਾਮ ਦੀ ਸਮੱਸਿਆ ਨਹੀਂ ਆਉਂਦੀ।ਇਸ ਤੋਂ ਇਲਾਵਾ ਦੋਸਤੋ ਨੁਸਖੇ ਨੂੰ ਤਿਆਰ
ਕਰਨ ਦੇ ਲਈ ਸੌ ਗ੍ਰਾਮ ਬਦਾਮ,50 ਗ੍ਰਾਮ ਕਾਲੀ ਮਿਰਚ ਅਤੇ ਥੋੜ੍ਹੀ ਜਿਹੀ ਮਿਸ਼ਰੀ ਲੈ ਲਵੋ।ਇਨ੍ਹਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਪਾਊਡਰ ਤਿਆਰ ਕਰ ਲੈਣਾ ਹੈ।ਰੋਜ਼ਾਨਾ ਤੁਸੀਂ ਇੱਕ ਗਿਲਾਸ ਦੁੱਧ ਦੇ ਨਾਲ ਇੱਕ ਚਮਚ ਨੁਸਖੇ ਦਾ ਸੇਵਨ ਕਰਨਾ ਹੈ।
ਇਸ ਤਰ੍ਹਾਂ ਤੁਸੀਂ ਸਾਈਨਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।