ਫਿਰੋਜ਼ਪੁਰ ਦੇ ਇੱਕ ਪਿੰਡ ਤੋਂ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।ਦਰਅਸਲ ਇੱਥੋਂ ਦਾ ਇੱਕ ਗਰੀਬ ਪਰਿਵਾਰ ਸਾਰਾ ਦਿਨ ਦਿਹਾੜੀ ਲਗਾ ਕੇ ਆਪਣਾ ਪੇਟ ਪਾਲ਼ਦਾ ਹੈ।ਉਸ ਪਰਿਵਾਰ ਦੀ 14 ਸਾਲ ਦੀ
ਲੜਕੀ ਦੇ ਨਾਲ ਇੱਕ ਲੜਕੇ ਵੱਲੋਂ ਧੱਕਾ ਕਰ ਦਿੱਤਾ ਗਿਆ।ਜਿਸ ਦੀ ਜਾਂਚ-ਪੜਤਾਲ ਹਾਲੇ ਤੱਕ ਪੁਲਿਸ ਦੁਆਰਾ ਨਹੀਂ ਕੀਤੀ ਗਈ। ਦਰਅਸਲ ਮਾਮਲੇ ਅਨੁਸਾਰ,ਇਸ ਦੇ ਮਾਤਾ-ਪਿਤਾ ਪਿੰਡ ਤੋਂ ਬਾਹਰ ਦਿਹਾੜੀ ਲਗਾ ਰਹੇ ਸਨ ਅਤੇ ਲੜਕੀ ਘਰ ਵਿੱਚ ਇਕੱਲੀ ਸੀ।
ਦੂਸਰੇ ਪਿੰਡ ਦਾ ਇੱਕ ਨੌਜਵਾਨ ਜਿਸ ਦਾ ਨਾਮ ਜਸਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ,ਦੋ ਦੋਸਤਾਂ ਦੇ ਨਾਲ ਉਸ ਲੜਕੀ ਦੇ ਘਰ ਆਉਂਦਾ ਹੈ।ਉਸ ਦੇ ਦੋ ਦੋਸਤ ਘਰ ਦੇ ਬਾਹਰ ਪਹਿਰੇ ਤੇ ਖੜ ਜਾਂਦੇ ਹਨ ਅਤੇ ਜਸਵਿੰਦਰ ਸਿੰਘ ਘਰ ਜਾ ਕੇ ਲੜਕੀ ਦੇ ਨਾਲ ਸ਼ਰਮਨਾਕ ਹਰਕਤ ਕਰ ਲੈਂਦਾ ਹੈ।
ਜਦੋਂ ਲੜਕੀ ਦੇ ਮਾਤਾ-ਪਿਤਾ ਘਰ ਆਉਂਦੇ ਹਨ ਤਾਂ ਲੜਕੀ ਉਨ੍ਹਾਂ ਨੂੰ ਸਾਰੀ ਗੱਲ ਦੱਸ ਦਿੰਦੀ ਹੈ।ਜਿਸ ਤੋਂ ਬਾਅਦ ਲੜਕੀ ਦਾ ਪਰਿਵਾਰ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਦਰਜ਼ ਕਰਵਾ ਦਿੰਦਾ ਹੈ।ਪਰ ਹਾਲੇ ਤੱਕ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਇਸ ਬਾਰੇ ਹੋਰ
ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।