ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਬੇਰੁਜ਼ਗਾਰਾਂ ਦੇ ਲਈ ਨਵੀਆਂ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਬਹੁਤ ਸਾਰੀਆਂ ਨੌਕਰੀਆਂ ਅਤੇ ਪੋਸਟਾਂ ਪੰਜਾਬ ਸਰਕਾਰ ਵੱਲੋਂ ਕੱਢੀਆਂ ਜਾ ਰਹੀਆਂ ਹਨ।
ਇਸ ਸਮੇਂ ਪੀਅਨ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ ਜਿਸ ਦੇ ਵਿੱਚ ਅੱਠਵੀਂ ਪਾਸ ਅਤੇ ਅਨਪੜ੍ਹ ਵੀ ਅਪਲਾਈ ਕਰ ਸਕਦੇ ਹਨ।ਦੋਸਤੋ ਇਸ ਦੀ official website ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ।
ਇਸ ਨੌਕਰੀ ਦੇ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 22 ਤਰੀਕ ਦੱਸੀ ਜਾ ਰਹੀ ਹੈ।ਇਸ ਦੇ ਵਿੱਚ ਤੁਸੀਂ ਆਪਣੀ ਯੋਗਤਾ ਅਤੇ ਆਪਣੀ ਕਾਸਟ ਸਰਟੀਫਿਕੇਟ ਨੂੰ ਲਗਾਉਣਾ ਹੈ।ਇਨ੍ਹਾਂ ਦੇ ਵਿੱਚ 18 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਯੋਗ ਹਨ।
ਦੋਸਤੋ ਤੁਹਾਨੂੰ ਦੱਸ ਦੇਈਏ ਕਿ ਜਿਹੜੇ ਅਨਪੜ ਹਨ ਉਹ ਵੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ।ਐਸ ਸੀ ਕਾਸਟ ਵਾਲਿਆਂ ਦੇ ਲਈ ਕੁਝ ਛੂਟਾਂ ਹੋਣਗੀਆਂ।ਸੋ ਦੋਸਤੋ ਜਲਦੀ ਹੀ ਇਹਨਾਂ ਦੇ ਲਈ ਅਪਲਾਈ ਕਰ ਲਵੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।