ਦੋਸਤੋ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ।ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਇੰਡੀਅਨ ਆਰਮੀ ਦੇ ਵਿੱਚ 158 ਪੋਸਟਾਂ ਨਿਕਲੀਆਂ ਹਨ।ਇਹ ਸਰਕਾਰੀ
ਨੌਕਰੀਆਂ ਹੋਣਗੀਆਂ ਅਤੇ ਇਸ ਵਿੱਚ 8ਵੀਂ 10ਵੀਂ ਅਤੇ 12ਵੀਂ ਪਾਸ ਉਮੀਦਵਾਰਾਂ ਅਪਲਾਈ ਕਰ ਸਕਦੇ ਹਨ।ਤੁਹਾਨੂੰ ਦੱਸ ਦਈਏ ਕਿ ਨਾਈ,ਸਫਾਈ ਕਰਮਚਾਰੀ,ਕੁੱਕ,ਚੌਕੀਦਾਰ ਆਦਿ ਵੱਖ-ਵੱਖ ਪੋਸਟਾਂ ਇਸ ਵਿੱਚ ਕੱਢੀਆਂ ਗਈਆਂ ਹਨ।ਇਨ੍ਹਾਂ ਫਾਰਮਾਂ ਨੂੰ ਭਰਨ
ਦੇ ਲਈ ਮੁੰਡੇ ਤੇ ਕੁੜੀਆਂ ਦੋਵੇਂ ਉਮੀਦਵਾਰ ਯੋਗ ਹਨ।ਇਸ ਫਾਰਮ ਨੂੰ ਭਰਨ ਦੇ ਲਈ ਹਰੇਕ ਕੈਟਾਗਰੀ ਸੌ ਰੁਪਏ ਫੀਸ ਦੇਣੀ ਪਵੇਗੀ।ਦੋਸਤੋ ਅੱਜ ਤੋਂ ਲੈ ਕੇ 45 ਦਿਨਾਂ ਦੇ ਅੰਦਰ-ਅੰਦਰ ਤੁਸੀਂ ਇਨ੍ਹਾਂ ਫਾਰਮਾਂ ਦੇ ਲਈ ਅਪਲਾਈ ਕਰ ਸਕਦੇ ਹੋ।ਸੋ ਦੋਸਤੋ
ਜਿਹੜੇ ਬੇਰੁਜ਼ਗਾਰ ਨੌਕਰੀਆਂ ਦਾ ਇੰਤਜ਼ਾਰ ਕਰ ਰਹੇ ਸਨ ਉਹ ਇਸ ਵਿੱਚ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।