ਦੋਸਤੋ ਅਜ ਕਲ ਦੇ ਮੁਸ਼ਕਿਲ ਭਰੇ ਜੀਵਨ ਦੇ ਵਿੱਚ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਬਹੁਤ ਹੀ ਔਖਾ ਕੰਮ ਲੱਗਦਾ ਹੈ। ਆਪਣੇ ਕੰਮ ਵਿੱਚ ਰੁੱਝੇ ਹੋਣ ਕਾਰਨ ਲੋਕ ਆਪਣੀ ਡਾਇਟ ਉਤੇ ਖਾਸ ਧਿਆਨ ਨਹੀਂ ਦੇ ਪਾਉਂਦੇ ਅਤੇ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ।ਇਸ ਲਈ ਅੱਜ ਅਸੀਂ ਤੁਹਾਨੂੰ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਲਈ ਕੁਝ
ਧਿਆਨ ਰੱਖਣਯੋਗ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ।ਜੇਕਰ ਦੋਸਤੋ ਅਸੀਂ ਪੇਟ ਵਿਚ ਬਣੀ ਹੋਈ ਗੈਸ ਨੂੰ ਦਬਾਈ ਰੱਖਦੇ ਹਾਂ ਜਾਂ ਬਾਹਰ ਨਹੀਂ ਕੱਡਦੇ ਤਾਂ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੇਟ ਦੇ ਵਿਚ ਅਫਵਾਹ ਬਣਿਆ ਰਹਿਣਾ ਕਬਜ਼ ਬਣੀ ਰਹਿਣੀ
ਪੇਟ ਨਾਲ ਸੰਬੰਧਿਤ ਹੋਰ ਬਿਮਾਰੀਆਂ, ਅੱਖਾਂ ਦੀ ਰੋਸ਼ਨੀ ਵੀ ਘਟ ਜਾਂਦੀ ਹੈ ਇਸਦੇ ਨਾਲ ਨਾਲ ਦਿਲ ਦੇ ਕਈ ਰੋਗ ਵੀ ਉਤਪੰਨ ਹੋ ਜਾਂਦੇ ਹਨ। ਇਸ ਤੋਂ ਬਾਅਦ ਦੋਸਤੋ ਜੇਕਰ ਸਾਡੇ ਸਰੀਰ ਨੂੰ ਮਲ ਤਿਆਗ ਕਰਨ ਦੀ ਇੱਛਾ ਹੋਵੇ ਤਾਂ ਸਾਨੂੰ ਇਸ ਨੂੰ ਦਬਾਉਣਾ ਨਹੀਂ ਚਾਹਿਦਾ।ਅਜਿਹਾ ਕਰਨ ਦੇ ਨਾਲ
ਸਾਡੇ ਸਰੀਰ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਅਜਿਹਾ ਕਰਨ ਦੇ ਨਾਲ ਅਕਸਰ ਜ਼ੁਕਾਮ, ਸਿਰ ਦਰਦ ਇਸ ਤੋਂ ਇਲਾਵਾ ਬਹੁਤ ਹੀ ਗੰਦੇ ਡਕਾਰ ਆਉਂਦੇ ਹਨ, ਦਿਲ ਦੇ ਉੱਤੇ ਵੀ ਇੱਕ ਭਾਰ ਜਿਹਾ ਮਹਿਸੂਸ ਹੁੰਦਾ ਹੈ। ਸੋ ਦੋਸਤੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਸ ਬਾਰੇ ਹੋਰ
ਜਾਣਕਾਰੀ ਲੈਣ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ