ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੇ ਲੜਕੇ ਦੀ ਕਹਾਣੀ ਜਿਸ ਬਾਰੇ ਸੁਣ ਕੇ ਸ਼ਾਇਦ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਓ ਦੋਸਤੋ ਇਹ ਲੜਕਾ ਵਿਨੋਦ ਯੂਕੀ ਨੇਪਾਲ ਦਾ ਰਹਿਣ ਵਾਲਾ ਸੀ। ਦੋਸਤੋ ਇਹ ਚਮਕੌਰ ਸਾਹਿਬ ਦੇ ਵਿੱਚ
ਸਰਹਿੰਦ ਦੇ ਨੇੜੇ ਇਕ ਢਾਬੇ ਦੇ ਉਪਰ ਕੰਮ ਕਰਦਾ ਸੀ। ਹਜੇ ਪੰਦਰਾਂ ਕੁ ਦਿਨ ਹੀ ਇਸ ਨੇ ਢਾਬੇ ਉਤੇ ਕੰਮ ਕੀਤਾ ਸੀ। ਕਿ ਨੇੜੇ ਦੇ ਗੁੱਜਰ ਇਸਨੂੰ ਫੜ ਕੇ ਲੈ ਜਾਂਦੇ ਹਨ। ਅਤੇ ਆਪਣੀ ਮੱਛੀਆਂ ਦਾ ਕੰਮਕਾਰ ਕਰਵਾਉਣੀਆਂ ਹਨ ਇਸ ਦੇ ਬਦਲੇ ਉਸ ਨੂੰ ਖਾਣਾ
ਦਿੰਦੇ ਸਨ। ਪਰ ਦੋਸਤੋ ਉਸ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕਰ ਰਹੇ ਸਨ। ਜਿਸ ਤੋਂ ਬਾਅਦ ਜਦੋਂ ਕੁਝ ਲੋਕਾਂ ਨੂੰ ਇਸ ਬਾਰੇ ਵਿਚ ਪਤਾ ਲੱਗਦਾ ਹੈ। ਤਾਂ ਉਹ ਉਨ੍ਹਾਂ ਨੂੰ ਗੁੱਜਰਾਂ ਦੇ ਨਾਲ ਜੂਝ ਕੇ ਇਸ ਮੁੰਡੇ ਨੂੰ ਬਚਾ ਲੈਂਦੇ ਹਨ। ਅਤੇ ਇਸ ਦੇ ਮਾਤਾ ਪਿਤਾ
ਦਾ ਵੀ ਪਤਾ ਲਗਵਾ ਲੈਂਦੇ ਹਨ। ਇਸ ਤੋਂ ਬਾਅਦ ਇਸ ਨੂੰ ਇਹਦੇ ਘਰ ਵਾਪਸ ਭੇਜ ਦਿੱਤਾ ਜਾਂਦਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।