ਦੋਸਤੋ ਕੈਮਰਾ ਟੈਕਨਾਲੋਜੀ ਦੀ ਇੱਕ ਅਜਿਹੀ ਦਾਤ ਹੈ। ਜਿਸ ਦੀ ਅੱਜਕੱਲ੍ਹ ਹਰ ਕੋਈ ਤਾਰੀਫ ਕਰਦਾ ਨਹੀਂ ਥੱਕਦਾ ਗੱਗੀ ਕੈਮਰਾ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਸਾਡੀ ਕਈ ਪ੍ਰਕਾਰ ਦੇ ਨਾਲ ਮਦਦ ਕਰਦਾ ਹੈ। ਦੋਸਤੋ ਜੇਕਰ ਸਾਨੂੰ ਕਿਸੇ ਵੀ ਚੀਜ਼ ਬਾਰੇ ਪਤਾ ਨਾ ਹੋਵੇ
ਜਾਂ ਫਿਰ ਅਸੀਂ ਕਿਸੇ ਦੇ ਉੱਪਰ ਨਿਗਰਾਨੀ ਰੱਖਣੀ ਹੋਵੇ ਤਾਂ ਅਸੀਂ ਕੈਮਰੀ ਦੀ ਵਰਤੋਂ ਕਰਦੇ ਹਾਂ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਵਧੀਆ ਪਲ ਨੂੰ ਅਸੀਂ ਸੰਭਾਲ ਕੇ ਰੱਖਣਾ ਹੋਵੇ ਤਾਂ ਵੀ ਅਸੀਂ ਉਸ ਪਲ ਨੂੰ ਕੈਮਰੇ ਦੇ ਵਿੱਚ ਹੀ ਕੈਦ ਕਰਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਦੱਸਣ
ਜਾ ਰਹੇ ਹਾਂ। ਸਾਡੇ ਦੇਸ਼ ਦੇ ਲੋਕਾਂ ਦੇ ਹੱਕ ਲਈ ਲੜਨ ਵਾਲੇ ਪੋਲੀਟੀਸ਼ਨ ਦੀਆਂ ਕੁਝ ਅਜਿਹੀਆਂ ਹਰਕਤਾਂ ਜੋ ਕੀ ਜੇਕਰ ਕੈਮਰੇ ਵਿਚ ਰਿਕਾਰਡ ਨਾ ਹੁੰਦੀਆਂ ਤਾਂ ਕਿਸੇ ਨੇ ਇਸ ਦੇ ਉੱਪਰ ਯਕੀਨ ਨਹੀਂ ਕਰਨਾ ਸੀ। ਦੋਸਤੋ ਬਹੁਤ ਸਾਰੇ ਅਜਿਹੇ ਮੰਤਰੀ ਹਨ
ਜਿਨ੍ਹਾਂ ਦੀਅਾਂ ਗਲਤੀਅਾਂ ਕੈਮਰੇ ਵਿਚ ਰਿਕਾਰਡ ਹੋਈਆਂ ਹਨ। ਦੋਸਤੋ ਅੱਜ ਅਸੀਂ ਸਭ ਤੋਂ ਪਹਿਲਾਂ ਗੱਲ ਕਰ ਰਹੀ ਹਾਂ। ਇੱਕ ਅਜਿਹੇ ਮੰਤਰੀ ਦੀ ਜੋ ਕਿ ਇਕ ਮੀਟਿੰਗ ਦੇ ਦੌਰਾਨ ਸੀਟ ਉੱਤੇ ਬੈਠਾ ਆਪਣੇ ਮੋਬਾਇਲ ਦੇ ਅੰਦਰ ਅਸ਼ਲੀਲ ਵੀਡੀਓ
ਦੇਖ ਰਿਹਾ ਸੀ। ਇਹ ਘਟਨਾ ਉਸ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਜਾਂਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।