ਦੋਸਤੋ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸਹੁਰਾ ਜਿਸ ਨੇ ਆਪਣਾ ਦੂਸਰਾ ਵਿਆਹ ਕਰਵਾਉਣ ਲਈ ਆਪਣੀ ਨੁੰਹ ਨਾਲ ਮਿਲ ਕੇ ਜੋ ਕੀਤਾ ਜਾਣ ਕੇ ਹੈਰਾਨ ਰਹਿ ਜਾਓਗੇ। ਤੁਹਾਨੂੰ ਦੱਸ ਦਈਏ ਕਿ ਸਹੁਰੇ ਅਕਸਰ ਹੀ ਆਪਣੇ ਨੁੰਹ
ਨੂੰ ਕਹਿੰਦਾ ਸੀ ਕਿ ਮੇਰੀ ਪਤਨੀ ਪੁਰਾਣੀ ਹੋ ਗਈ ਹੈ ਅਤੇ ਮੈਂ ਨਵੀਂ ਪਤਨੀ ਲਿਆਉਣਾ ਚਾਹੁੰਦਾ ਹਾਂ ਜਿਸ ਵਿਚ ਤੈਨੂੰ ਮੇਰੀ ਮਦਦ ਕਰਨੀ ਪਵੇਗੀ। ਜਿਸ ਤੋਂ ਬਾਅਦ ਇੱਕ ਦਿਨ ਸਹੁਰਾ ਆਪਣੀ ਪਤਨੀ ਨੂੰ ਰਸਤੇ ਤੋਂ ਹਟਾਉਣ ਲਈ ਆਪਣੀ ਨੂੰਹ ਨੂੰ ਬਹੁਤ ਸਾਰੇ ਗਹਿਣੇ
ਅਤੇ ਪੈਸੇ ਦੇ ਦਿੰਦਾ ਹੈ। ਫਿਰ ਉਹ ਨੂੰਹ ਨੂੰ ਕਹਿੰਦਾ ਹੈ ਕਿ ਤੂੰ ਆਪਣੀ ਸੱਸ ਨੂੰ ਜਾਨ ਤੋਂ ਮਾਰਨਾ ਹੈ। ਸੱਸ ਆਪਣੀ ਨੂੰਹ ਨਾਲ ਰੋਜ਼ਾਨਾ ਲੜਦਾ ਸੀ। ਜਿਸ ਕਾਰਨ ਨੁੰਹ ਨੇ ਸਹੁਰੇ ਦੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਠਾਣੇ
ਜਾਕੇ ਝੂਠੀ ਰਿਪੋਰਟ ਦਰਜ ਕਰਵਾ ਦਿੱਤੀ। ਪਰ ਪੁਲੀਸ ਵਾਲਿਆਂ ਨੇ ਸਖਤਾਈ ਨਾਲ ਪਤਨੀ ਤੋਂ ਪੁਛਤਾਛ ਕਰਨ ਤੋਂ ਬਾਅਦ ਪਤਨੀ ਨੇ ਆਪ ਹੀ ਦੱਸ ਦਿੱਤਾ ਕਿ ਮੈਂ ਹੀ ਆਪਣੀ ਸੱਸ ਦਾ ਕਤਲ ਕੀਤਾ ਹੈ। ਪਰ ਨੁੰਹ ਆਪਣੇ ਸਹੁਰੇ ਨੂੰ ਬੇਗੁਨਾਹ ਸਾਬਿਤ ਕਰਨਾ
ਚਾਹੁੰਦੀ ਸੀ। ਪਰ ਪੁਲਿਸ ਵਾਲਿਆਂ ਨੂੰ ਉਸਦੇ ਸਹੁਰੇ ਉੱਤੇ ਵੀ ਸ਼ੱਕ ਸੀ। ਜਿਸ ਕਾਰਨ ਉਸਨੇ ਆਪਣਾ ਗੁਨਾਹ ਆਪ ਹੀ ਕਬੂਲ ਕਰ ਲਿਆ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।