ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਕੇਰਲ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਆਪਣੀ ਸੁੱਤੀ ਪਈ ਪਤਨੀ ਨੂੰ ਕੋਬਰਾ ਸੱਪ ਦੁਆਰਾ ਦਰਸਾ ਕੇ ਇਕ ਆਦਮੀ ਨੇ ਆਪਣੀ ਪਤਨੀ ਦਾ ਕਤਲ
ਕਰਵਾ ਦਿੱਤਾ ਹੈ। ਦੋਸਤੋ ਇਹ ਸੁਣਨ ਦੇ ਵਿੱਚ ਬਹੁਤ ਹੈਰਾਨ ਹੋਵੇਗਾ। ਪਰ ਦੋਸਤੋ ਪਤੀ ਪਤਨੀ ਦੇ ਝਗੜੇ ਹੁੰਦੇ ਰਹਿੰਦੇ ਹਨ ਕਈ ਝਗੜੇ ਛੋਟੇ ਮੋਟੇ ਹੁੰਦੇ ਹਨ ਯਕੀਨੀ ਸੁਲਝ ਜਾਂਦੇ ਹਨ। ਪਰ ਕਈ ਝਗੜੇ ਨਹੀਂ ਸੁਲਝਦੀ ਜਿਸ ਕਾਰਨ ਹਰ ਕੋਈ ਉਨ੍ਹਾਂ ਦਾ
ਝਗੜਾ ਸੁਲਝਾੳੁਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਸਰਕਾਰ ਵੀ ਇਨ੍ਹਾਂ ਦਾ ਜੇਕਰ ਝਗੜਾ ਨਹੀਂ ਸੁੱਝਦਾ ਤਾਂ ਲੀਗਲ ਤਰੀਕੇ ਨਾਲ ਇਨ੍ਹਾਂ ਨੂੰ ਅਲੱਗ ਕਰ ਦਿੰਦੀ ਹੈ ਪਰ ਕਈ ਲੋਕ ਲਗਦਾ ਹੈ। ਕਿ ਇਹ ਕਈ ਸਾਲਾਂ ਤੱਕ ਕੋਟ ਕਚਹਿਰੀ ਦੀ ਕੇਸ ਭੁਗਤਣ
ਨਾਲੋਂ ਇੱਥੇ ਹੀ ਕੰਮ ਮੁਕਾ ਦਿੱਤਾ ਜਾਵੇ ਜਿਸ ਕਾਰਨ ਕਤਲ ਤੱਕ ਗੱਲ ਪਹੁੰਚ ਜਾਂਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਦਿਨੀਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।