ਦੋਸਤੋ ਜਿਵੇ ਕਿ ਤੁਹਾਨੂੰ ਪਤਾ ਹੋਵੇਗਾ ਕਿ ਭਗਵੰਤ ਮਾਨ ਵੱਲੋਂ ਆਏ ਦਿਨ ਕੋਈ ਨਾ ਕੋਈ ਐਲਾਨ ਕੀਤਾ ਜਾਂਦਾ ਹੈ। ਪਰ ਤੁਹਾਨੂੰ ਦੱਸ ਦੇਈਏ ਭਗਵੰਤ ਮਾਨ ਵੱਲੋਂ ਇਕ ਬਹੁਤ ਵੱਡਾ ਫੈਸਲਾ ਲਿਆ ਗਿਆ ਸੀ। ਜੋ ਭਗਵੰਤ ਮਾਨ ਵੱਲੋਂ ਇਕ ਚਿੱਠੀ ਭੇਜ ਕੇ ਲਾਗੂ
ਕਰ ਦਿੱਤਾ ਗਿਆ। ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ੍ਹ ਹਰ ਸਕੂਲ ਵਿਚ ਸਕੂਲ ਬਾਰੇ ਆਪਣੀ ਮਰਜ਼ੀ ਨਾਲ ਫੀਸ ਵਧਾ ਘਟਾ ਲੈਂਦੇ ਹਨ। ਪਰ ਹੁਣ ਭਗਵੰਤ ਮਾਨ ਵੱਲੋਂ ਐਲਾਨ ਹੋਇਆ ਹੈ ਕਿ ਹੁਣ ਕੋਈ ਵੀ ਸਕੂਲ ਆਪਣੀ ਫੀਸ
ਵਿਚ ਵਾਧਾ ਘਾਟਾ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਸਕੂਲ ਦੀ ਵਰਦੀ ਜਾਂ ਕਿਤਾਬਾਂ ਆ ਸਕੂਲ ਵਾਲੇ ਇਕ ਹੀ ਦੁਕਾਨ ਤੇ ਰੱਖ ਦਿੰਦੇ ਸੀ। ਹੁਣ ਤੋਂ ਜੇਕਰ ਸਕੂਲ ਪਿੰਡ ਵਿੱਚ ਹੈ ਤਾਂ ਸਕੂਲ ਵਾਲਿਆਂ ਨੂੰ ਨੇੜੇ ਦੇ ਸ਼ਹਿਰ ਵਿਚ ਕਿਤਾਬਾਂ ਦੀਆਂ 5
ਦੁਕਾਨਾਂ ਵਿੱਚ ਆਪਣੇ ਸਕੂਲ ਦੀਆਂ ਕਿਤਾਬਾਂ ਅਤੇ ਬਲਦੀਆਂ ਮੁੱਹਈਆ ਕਰਵਾਉਣੀਆਂ ਪੈਣਗੀਆਂ ਤਾਂ ਜੋ ਬੱਚਿਆਂ ਦੇ ਮਾਪੇ ਆਪਣੀ ਮਰਜ਼ੀ ਅਨੁਸਾਰ ਕਿਸਾਨ ਵੀ ਦੁਕਾਨ ਤੋਂ ਘੱਟ ਬੰਦ ਕਰਵਾਕੇ ਖਰੀਦ ਸਕਦੇ ਹਨ। ਇਸਦੇ ਨਾਲ ਹੀ ਜੇ
ਕਰੇ ਕੋਈ ਸਕੂਲ ਸ਼ਹਿਰ ਵਿਚ ਹੈ ਤਾਂ ਸਕੂਲ ਵਾਲਿਆਂ ਨੂੰ ਆਪਣੀਆਂ ਵਰਦੀਆਂ ਤੇ ਕਿਤਾਬਾ ਕੁੱਲ ਦਸ ਦੁਕਾਨਾ ਤੇ ਮੁਹਈਆ ਕਰਵਾਉਣ ਵਾਲੀਆਂ ਪੈਲੀਆਂ ਅਤੇ ਜੇਕਰ ਸਕੂਲ ਪਟਿਆਲਾ ਅੰਮ੍ਰਿਤਸਰ ਵਰਗੇ ਵੱਡੇ ਜ਼ਿਲਿਆਂ ਵਿਚ ਹੈ ਤਾਂ ਸਕੂਲ
ਵਾਲਿਆਂ ਆਪਣੀਆਂ ਵਰਦੀਆਂ ਤੇ ਕਿਤਾਬ ਤੇ ਕਿਤਾਬਾਂ ਕੁੱਲ 20 ਦੁਕਾਨਾਂ ਤੇ ਮੁਹਇਆ ਕਰਵਾਉਣ ਦੀਆਂ ਪੈਣਗੀਆਂ ਤਾਂ ਜੋ ਮਾਪਿਆਂ ਨੂੰ ਕਿਤਾਬਾਂ ਵਰਦੀਆ ਖਰੀਦ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆ ਸਕੇ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।