ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਧੁੱਪਾਂ ਦੀ ਬਹੁਤ ਜ਼ਿਆਦਾ ਪੈ ਰਹੀਆਂ ਹਨ। ਜਿਸ ਕਾਰਨ ਜਦੋਂ ਕੋਈ ਵਿਅਕਤੀ ਬਾਹਰ ਨਿਕਲਦਾ ਹੈ ਤਾਂ ਜਲਦ ਹੀ ਉਸ ਦੇ ਚਿਹਰੇ ਦਾ ਰੰਗ ਕਾਲਾ ਅਤੇ ਉਸ ਦੇ ਚਿਹਰੇ ਤੇ ਝੁਰੜੀਆਂ ਆਦਿ
ਆਉਣ ਲੱਗ ਪੈਂਦੀਆਂ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਦੱਸੇ ਗਏ ਨੁਸਖੇ ਨੂੰ ਜ਼ਰੂਰ ਅਪਣਾਓ। ਇਹ ਰਸਤਾ ਬਹੁਤ ਹੀ ਕਾਰਗਰ ਸਾਬਿਤ ਹੋਵੇਗਾ। ਜੇਕਰ ਤੁਸੀਂ ਇਸ ਨੁਸਖੇ ਨੂੰ ਅਪਣਾਉਂਦੇ ਹੋ ਤਾਂ ਤੁਹਾਡਾ ਚਿਹਰਾ ਬਿਲਕੁਲ ਠੀਕ
ਰਹੇਗਾ। ਤੁਹਾਡੇ ਚਿਹਰੇ ਦਾ ਰੰਗ ਵੀ ਕਾਲਾ ਨਹੀਂ ਹੋਵੇਗਾ ਅਤੇ ਤੁਹਾਡੇ ਚਿਹਰੇ ਦੀ ਚਮੜੀ ਬਿਲਕੁਲ ਠੀਕ ਰਹੇਗੀ ਤੁਹਾਨੂੰ ਚਿਹਰੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ। ਦੋਸਤੋ ਇਸ ਹਿੱਸੇ ਨੂੰ ਤਿਆਰ ਕਰਨ ਲਈ ਤੁਹਾਨੂੰ ਇਕ ਕੌਲੀ ਵਿਚ ਧੋਵੀ ਜਿਹੀ
ਮੁਲਤਾਨੀ ਮਿੱਟੀ ਪਾਉਣੀ ਪਵੇਗੀ। ਇਸ ਵਿੱਚ ਥੋੜਾ ਜਿਹਾ ਗੁਲਾਬ ਜਲ ਪਾ ਲਵੋ। ਜਿਸ ਨਾਲ ਇਸ ਦਾ ਪੇਸਟ ਬਨ ਜਾਵੇ। ਫਿਰ ਇਸ ਵਿਚ ਥੋੜਾ ਜਿਹਾ ਨਿੰਬੂ ਰਸ ਮਿਲਾ ਦਵੋ। ਤੁਸੀਂ ਇਸ ਨੁਸਖੇ ਨੂੰ ਹਫਤੇ ਵਿੱਚ ਦੋ ਵਾਰ ਅਪਣਾ ਸਕਦੇ ਹੋ। ਇਸ ਪੇਸਟ ਨੂੰ
ਆਪਣੇ ਮੂੰਹ ਉਤੇ ਲਗਾਉਣ ਤੋਂ ਬਾਅਦ ਜਦੋਂ ਇਹ ਫੇਸ ਬੁੱਕ ਜਾਵੇ ਤਾਂ ਤੁਸੀਂ ਇਸ ਨੂੰ ਸਾਧਾਰਨ ਪਾਣੀ ਨਾਲ ਧੋ ਸਕਦੇ ਹੋ। ਫੇਰ ਤੁਸੀਂ ਆਪਣਾ ਮੂੰਹ ਸੌਫਟ ਕੱਪੜੇ ਨਾਲ ਸਾਫ ਕਰ ਲਵੋ। ਇਹ ਨੁਸਖ਼ੇ ਨੂੰ ਪਹਿਲੀ ਵਾਰ ਇਸਤੇਮਾਲ ਕਰਨ ਤੋਂ ਬਾਅਦ
ਤੁਹਾਨੂੰ ਇਸ ਦਾ ਫ਼ਾਇਦਾ ਨਜ਼ਰ ਆਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ
ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।