ਦੋਸਤੋ ਬਹੁਤ ਸਾਰੇ ਲੋਕਾਂ ਦੇ ਸਰੀਰ ਵਿੱਚ ਨਾੜਾਂ ਦੀ ਬਲੋਕਜ,ਜੋੜਾਂ ਦੇ ਦਰਦ ਦੀਆਂ ਸਮਸਿਆਵਾਂ,ਨਾੜਾਂ ਦੇ ਵਿੱਚ ਦਰਦ ਆਦਿ ਦੀ ਸਮੱਸਿਆ ਬਣੀ ਰਹਿੰਦੀ ਹੈ।ਦੋਸਤੋ ਇਨ੍ਹਾਂ ਸਮੱਸਿਆ ਦੇ ਨਾਲ-ਨਾਲ ਲੋਕਾਂ ਦੇ ਸਰੀਰ ਵਿੱਚ ਵਾਤ ਕਫ ਅਤੇ ਪਿੱਤ ਦੀ ਸਮੱਸਿਆ
ਬਣੀ ਰਹਿੰਦੀ ਹੈ।ਜਿਹੜੇ ਲੋਕਾਂ ਦੇ ਵਿੱਚ ਵਾਤ ਕਫ ਅਤੇ ਪਿੱਤ ਹੁੰਦੀ ਹੈ ਉਨ੍ਹਾਂ ਨੂੰ ਆਪਣੇ ਸਰੀਰ ਦੇ ਹਿਸਾਬ ਨਾਲ ਹੀ ਆਪਣੀ ਬੀਮਾਰੀ ਦਾ ਇਲਾਜ ਕਰਨਾ ਚਾਹੀਦਾ ਹੈ।ਦੋਸਤੋ ਅਸੀਂ ਇੱਕ ਨੁਸਖਾ ਤਿਆਰ ਕਰਾਂਗੇ ਜਿਸ ਨਾਲ ਜੋੜਾਂ ਦੇ ਦਰਦ ਅਤੇ ਨਾੜਾਂ ਦੀ
ਬਲੋਕਜ ਦੀ ਸਮੱਸਿਆ ਖਤਮ ਹੋ ਜਾਵੇਗੀ।ਸਭ ਤੋਂ ਪਹਿਲਾਂ ਅਸੀਂ ਅਲਸੀ ਲੈ ਲਵਾਂਗੇ ਅਤੇ ਇਸ ਨੂੰ ਫਰਾਈਪੈਨ ਵਿੱਚ ਪਾ ਕੇ ਥੋੜ੍ਹਾ ਜਿਹਾ ਭੁੰਨ ਲਵਾਂਗੇ ਅਤੇ ਇਸ ਨੂੰ ਕਿਸੇ ਡੱਬੇ ਦੇ ਵਿੱਚ ਪਾ ਕੇ ਸਟੋਰ ਕਰ ਲਵਾਂਗੇ। ਸਵੇਰੇ ਨਾਸ਼ਤਾ ਕਰਨ ਤੋਂ ਬਾਅਦ
ਤੁਸੀਂ ਦੋ ਚਮਚ ਅਲਸੀ ਦੇ ਬੀਜ ਨੂੰ ਇੱਕ ਗੁੜ ਦੇ ਟੁਕੜੇ ਨਾਲ ਸੇਵਨ ਕਰ ਲੈਣਾ ਹੈ ਅਤੇ ਫਿਰ ਤੁਸੀਂ ਇੱਕ ਗਿਲਾਸ ਪਾਣੀ ਪੀ ਲੈਂਣਾ ਹੈ।ਅਜਿਹਾ ਤੁਸੀ ਦੁਪਹਿਰ ਵੇਲੇ ਵੀ ਕਰਨਾ ਹੈ।ਗਰਮੀਆਂ ਦੇ ਮੌਸਮ ਵਿੱਚ ਤੁਸੀਂ ਇੱਕ ਚਮਚ ਅਲਸੀ ਦੇ ਬੀਜ
ਨੂੰ ਸੇਵਨ ਕਰ ਸਕਦੇ ਹੋ।ਇਸ ਤਰ੍ਹਾਂ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਖਤਮ ਕਰ ਸਕਦੇ ਹੋ।ਜੇਕਰ ਤੁਹਾਡੇ ਸਰੀਰ ਦੇ ਵਿੱਚ ਅਜਿਹੇ ਸਮੱਸਿਆਵਾਂ ਹਨ ਤਾਂ ਤੁਸੀਂ ਅਲਸੀ ਦੇ ਬੀਜਾਂ ਦਾ ਸੇਵਨ ਕਰ ਸਕਦੇ ਹੋ।ਸੋ ਦੋਸਤੋ ਇਸ ਨੁਸਖ਼ੇ ਦਾ ਸੇਵਨ
ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।