ਦੋਸਤੋ ਬਵਾਸੀਰ ਦੀ ਸਮੱਸਿਆ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕਰਦੀ ਹੈ ਅਤੇ ਇਸ ਨੂੰ ਠੀਕ ਕਰਨ ਦੇ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਕਰਦੇ ਹਨ।ਪੇਟ ਦੇ ਵਿੱਚ ਜੇਕਰ ਪ੍ਰੋਬਲਮ ਰਹਿੰਦੀ ਹੈ ਤਾਂ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ।ਬਵਾਸੀਰ ਦੀ
ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਸੁੱਕਿਆ ਹੋਇਆ ਨਾਰੀਅਲ ਲੈ ਲਵੋ ਅਤੇ ਇਸ ਦੇ ਛਿਲਕੇ ਉਤਾਰ ਲਵੋ।ਹੁਣ ਇੱਕ ਲੋਹੇ ਦੀ ਕੜਾਹੀ ਦੇ ਵਿੱਚ ਇਨ੍ਹਾਂ ਛਿਲਕਿਆਂ ਨੂੰ ਪਾ ਕੇ ਉੱਪਰੋਂ ਦੀ ਤੁਸੀਂ ਅੱਗ ਲਗਾ
ਦੇਣੀ ਹੈ ਅਤੇ ਰਾਖ ਤਿਆਰ ਕਰ ਲੈਣੀ ਹੈ।ਇਸ ਰਾਖ ਨੂੰ ਤੁਸੀਂ ਕਿਸੇ ਡੱਬੀ ਦੇ ਵਿੱਚ ਪਾ ਕੇ ਸਟੋਰ ਕਰ ਲੈਣਾ ਹੈ।ਹੁਣ ਤੁਸੀਂ ਖਾਲੀ ਪੇਟ ਇੱਕ ਕਟੋਰੀ ਦਹੀ ਦੀ ਲਵੋ ਅਤੇ ਉਸ ਵਿੱਚ ਤਿੰਨ-ਚਾਰ ਚੁੱਟਕੀ ਇਸ ਰਾਖ਼ ਨੂੰ ਮਿਲਾ ਕੇ ਸੇਵਨ ਕਰ ਲਵੋ।ਦਿਨ ਵਿੱਚ ਕੇਵਲ ਤੁਸੀਂ ਇੱਕ
ਵਾਰ ਹੀ ਇਸ ਨੁਸਖ਼ੇ ਦਾ ਇਸਤੇਮਾਲ ਕਰਨਾ ਹੈ ਅਤੇ ਹਫਤੇ ਵਿੱਚ ਤਿੰਨ ਵਾਰ ਕਰਨਾ ਹੈ।ਤੁਸੀਂ ਦੇਖੋਗੇ ਕਿ ਤੁਹਾਡੀ ਬਵਾਸੀਰ ਦੀ ਸਮੱਸਿਆ ਖਤਮ ਹੋ ਜਾਵੇਗੀ।ਇਸ ਦੇ ਨਾਲ ਨਾਲ ਤੁਸੀਂ ਮੀਟ ਅੰਡਾ ਅਤੇ ਮਿਰਚ-ਮਸਾਲੇ ਵਾਲੇ ਭੋਜਨ ਦਾ ਸੇਵਨ ਨਹੀਂ ਕਰਨਾ।
ਇਸ ਬਾਰੇ ਹੋਰ ਜਾਣਕਾਰੀ ਲੈਣ ਦੇਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।