Home / ਦੇਸੀ ਨੁਸਖੇ / ਨਾਮਰਦੀ ਤੇ ਡਿਪ੍ਰੈਸਨ ਜੜ੍ਹ ਤੋ ਖਤਮ ਬਾਬਾ ਗੁਰਵਿੰਦਰ ਸਿੰਘ !

ਨਾਮਰਦੀ ਤੇ ਡਿਪ੍ਰੈਸਨ ਜੜ੍ਹ ਤੋ ਖਤਮ ਬਾਬਾ ਗੁਰਵਿੰਦਰ ਸਿੰਘ !

ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਅੱਜਕੱਲ੍ਹ ਦੇ ਲੋਕਾਂ ਦਾ ਖਾਣ ਪੀਣ ਕਿਹੋ ਜਿਹਾ ਹੈ। ਦੱਸੋ ਅੱਜਕੱਲ੍ਹ ਦੇ ਲੋਕਾਂ ਦਾ ਖਾਣ ਪੀਣ ਜ਼ਿਆਦਾਤਰ ਬਾਹਰਲੀਆਂ ਚੀਜ਼ਾਂ ਖਾਣਾ ਹੁੰਦਾ ਹੈ। ਤੇ ਇਸ ਤੋਂ ਇਲਾਵਾ ਇਹ ਸਭ ਚੀਜ਼ਾਂ ਬਣਾਉਣ ਵੇਲੇ ਕੁਝ ਬਹੁਤਾ ਸਫ਼ਾਈ ਦਾ

ਧਿਆਨ ਨਹੀਂ ਰੱਖਿਆ ਜਾਂਦਾ। ਇਸ ਤੋਂ ਇਲਾਵਾ ਬਹੁਤ ਵਾਰ ਇਕ ਹੀ ਰੇਲ ਨੂੰ ਵਰਤਿਆ ਜਾਂਦਾ ਹੈ। ਅਤੇ ਇਹ ਖਾਣਾ ਬਹੁਤ ਹੀ ਕਈ ਵਾਰ ਘਟੀਆ ਕੁਆਲਿਟੀ ਦਾ ਹੁੰਦਾ ਹੈ। ਜਿਸ ਕਾਰਨ ਸਾਡੇ ਸਰੀਰ ਦੀ ਡਾਈਟ ਪੂਰੀ ਨਹੀਂ ਹੁੰਦੀ ਅਤੇ ਵੈਸੇ ਵੀ ਇਹ

ਬਾਹਰਲਾ ਖਾਣਾ ਖਾ ਕੇ ਢਿੱਡ ਤਾਂ ਭਰ ਜਾਂਦਾ ਹੈ। ਪਰ ਸਾਡੀ ਡਾਈਟ ਪੂਰੀ ਨਹੀਂ ਹੁੰਦੀ ਜਿਸ ਦੇ ਕਾਰਨ ਸਾਡੇ ਸਰੀਰ ਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਹਨ। ਅੱਜ ਵੀ ਅਸੀਂ ਤੁਹਾਨੂੰ ਬਾਬਾ ਗੁਰਿੰਦਰ ਸਿੰਘ ਦੀ ਇੱਕ ਅਜਿਹੀ ਇੰਟਰਵਿਊ ਦੇ ਬਾਰੇ ਵਿਚ ਦੱਸਣ

ਜਾ ਰਹੇ ਹਾਂ ਜਿਸ ਦੇ ਵਿਚ ਉਨ੍ਹਾਂ ਨੇ ਇਹ ਸਭ ਕੁਝ ਦੱਸਿਆ ਹੈ। ਕਿ ਕਿਵੇਂ ਸਾਡਾ ਸਰੀਰ ਵਾਲੀਆਂ ਚੀਜ਼ਾਂ ਖਾ ਕੇ ਢਿੱਡ ਭਰ ਲੈਂਦਾ ਹੈ। ਪਰ ਡਾਈਟ ਨਹੀਂ ਪੂਰੀ ਕਰਨ ਕਰਕੇ ਸਾਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਦੋਸਤੋ

ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਚਮਚ ਖਾਓ ਵੀਹ ਬੰਦਿਆ ਜਿੰਨੀ ਤਾਕਤ ਆਜੂਗੀ ਕਮਜੋਰੀ ਖਤਮ ਸੂਗਰ ਮੋਟਾਪਾ ਖੂਨ ਦੀ ਕਮੀ ਬਲੌਕ ਨਾੜਾ ਤੋ ਛੁਟਕਾਰਾ !

ਦੋਸਤੋ ਸਾਡੀ ਰਸੋਈ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ,ਜਿਸ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ …

Leave a Reply

Your email address will not be published. Required fields are marked *