ਦੋਸਤੋ ਪਲਵਲ ਹਾਈਵੇ ਤੇ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਦਰਅਸਲ ਇਸ ਹਾਈਵੇ ਤੇ ਇੱਕ ਨਾਗ ਟਰੱਕ ਹੇਠਾਂ ਆ ਕੇ ਮਰ ਗਿਆ।ਜਿਸ ਤੋਂ ਬਾਅਦ ਬਹੁਤ ਸਾਰੇ ਸੱਪ ਉੱਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਆਵਾਜਾਈ ਰੋਕ ਦਿੱਤੀ।
ਇਸ ਨਜ਼ਾਰੇ ਨੂੰ ਦੇਖ ਟਰੈਫਿਕ ਦੇ ਵਿੱਚ ਫਸੇ ਹੋਏ ਲੋਕ ਕਾਫੀ ਜ਼ਿਆਦਾ ਹੈਰਾਨ ਹੋਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।ਜਿਸ ਤੋਂ ਬਾਅਦ ਪੁਲਿਸ ਆਪਣੇ ਨਾਲ ਇੱਕ ਸਪੇਰਾ ਲੈ ਕੇ ਆਏ ਅਤੇ ਓਹਨਾਂ ਸੱਪਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਅਤੇ ਜਿਸ ਨਾਲ ਆਵਾਜਾਈ
ਫਿਰ ਤੋਂ ਸ਼ੁਰੂ ਹੋ ਗਈ। ਪਰ ਦੋਸਤੋ ਇਹ ਸਿਲਸਿਲਾ ਇੱਥੇ ਹੀ ਬੰਦ ਨਹੀਂ ਹੋਇਆ ਬਲਕਿ ਲਗਾਤਾਰ 10 ਦਿਨ ਉਸ ਸੜਕ ਉੱਤੇ ਬਹੁਤ ਸਾਰੀਆਂ ਦੁਰਘਟਨਾਵਾਂ ਹੁੰਦੀਆਂ ਰਹੀਆਂ।ਬਹੁਤ ਸਾਰੇ ਲੋਕਾਂ ਨੂੰ ਉਸ ਦਿਨ ਦਾ ਨਜ਼ਾਰਾ ਦਿਖਾਈ ਦਿੰਦਾ ਅਤੇ ਲੋਕ ਇਸ ਤੋਂ ਡਰ ਕੇ ਪੁਲਿਸ
ਕੋਲ ਜਾਂਦੇ ਸਨ।ਪਰ ਪੁਲਿਸ ਕਰਮੀਆਂ ਨੇ ਇਸਨੂੰ ਅੰਧ ਵਿਸ਼ਵਾਸ ਦਾ ਨਾਮ ਦੇ ਕੇ ਇਸ ਮਾਮਲੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ।ਇੱਕ ਵਾਰ ਰਾਤ ਦੇ ਸਮੇਂ ਇੱਕ ਸਪੇਰਾ ਉਸ ਹਾਈਵੇ ਤੋਂ ਗੁਜ਼ਰ ਰਿਹਾ ਸੀ।ਜਿਸ ਤੋਂ ਬਾਅਦ ਉਸ ਨੂੰ ਵੀ ਇਹ ਨਜ਼ਾਰਾ ਦੇਖਣ ਨੂੰ ਮਿਲਿਆ।
ਉਸ ਨੇ ਲੋਕਾਂ ਨੂੰ ਦੱਸਿਆ ਕਿ ਜਿਸ ਸੱਪ ਦੀ ਮੌਤ ਹੋਈ ਸੀ ਉਹ ਸੱਪਾਂ ਦਾ ਰਾਜਾ ਸੀ।ਇਸ ਤੋਂ ਬਾਅਦ ਉਸ ਸਪੇਰੇ ਨੇ ਉਸ ਜਗ੍ਹਾ ਤੇ ਪਾਠ-ਪੂਜਾ ਕੀਤੀ ਅਤੇ ਫਿਰ ਉਸ ਜਗ੍ਹਾ ਤੇ ਕਿਸੇ ਵੀ ਸੱਪ ਨੂੰ ਦੁਬਾਰਾ ਨਹੀਂ ਦੇਖਿ ਆ ਗਿਆ।ਇਸ ਜਗ੍ਹਾ ਉਤੇ ਬਹੁਤ ਸਾਰੇ ਲੋਕਾਂ ਨੇ
ਮਿਲ ਕੇ ਸ਼ਿਵ ਜੀ ਦਾ ਮੰਦਰ ਬਣਾ ਦਿੱਤਾ ਗਿਆ।ਇਸ ਘਟਨਾ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਹੋਏ ਸਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।