ਦੋਸਤੋ ਇਸ ਵੇਲੇ ਦੀ ਹੈਰਾਨ ਕਰ ਦੇਣ ਵਾਲੀ ਖਬਰ ਨਾਭਾ ਦੇ ਇੱਕ ਪਿੰਡ ਤੋਂ ਸਾਹਮਣੇ ਆ ਰਹੀ ਹੈ।ਜਿੱਥੇ ਕਿ ਇੱਕ ਨਹਿਰ ਵਿੱਚ ਡੁੱਬਣ ਨਾਲ 17 ਸਾਲ ਦੇ ਲੜਕੇ ਦੀ ਹੋਈ ਮੌਤ।ਦਰਅਸਲ ਨਹਿਰ ਦੇ ਵਿੱਚ ਨਹਾਉਣ ਦੇ ਲਈ ਛੇ ਦੋਸਤ ਗਏ ਹੋਏ ਸਨ।ਨਹਿਰ ਦੇ ਵਿੱਚ ਨਹਾਉਣ ਵੇਲੇ ਇੱਕ
ਲੜਕਾ ਡੁੱਬਣ ਲੱਗ ਪਿਆ ਜਿਸਨੂੰ 17 ਸਾਲ ਦਾ ਨੌਜਵਾਨ ਲੜਕਾ ਬਚਾਉਣ ਲੱਗ ਪਿਆ।ਉਸਨੂੰ ਤਾਂ ਉਸ ਲੜਕੇ ਨੇ ਬਚਾ ਲਿਆ ਪਰ ਉਹ ਖ਼ੁਦ ਆਪ ਨਹਿਰ ਦੇ ਵਿੱਚ ਡੁੱਬ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਗੰਭੀਰ ਹਾਲਤ ਵਿੱਚ ਲੜਕੇ ਹਸਪਤਾਲ ਵਿੱਚ ਦਾਖ਼ਲ ਹਨ।ਜਦੋਂ ਇਸ
ਬਾਰੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਉਥੇ ਪਹੁੰਚੇ ਤੁਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਤਰ੍ਹਾਂ ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਨਹਿਰ ਵਿੱਚ ਨਹਾਉਣ ਆਏ
ਉਸ ਲੜਕੇ ਨਾਲ ਇਹ ਦੁਖਦਾਈ ਹਾਦਸਾ ਵਾਪਰਿਆ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।