ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਟੈਨਿੰਗ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕੜਾਹੀ ਲੈ ਲਵੋ ਅਤੇ ਉਸ ਵਿੱਚ ਤੁਸੀਂ ਇੱਕ ਕਟੋਰੀ ਕੱਚਾ ਦੁੱਧ ਪਾ
ਲਵੋ।ਹੁਣ ਦੋਸਤੋ ਤੁਸੀਂ ਡਵ ਸਾਬਣ ਲੈਣਾ ਹੈ ਅਤੇ ਉਸ ਨੂੰ ਕੱਦੂਕਸ ਕਰਕੇ ਇਸ ਨੂੰ ਦੁੱਧ ਵਿੱਚ ਪਾ ਲੈਣਾ ਹੈ।1 ਚੱਮਚ ਨਿੰਬੂ ਦਾ ਰਸ ਅਤੇ ਡੇਢ ਚਮਚ ਚਾਵਲ ਦਾ ਆਟਾ ਲੈ ਕੇ ਇਸ ਮਿਸ਼ਰਣ ਵਿੱਚ ਪਾ ਦਿਉ ਅਤੇ ਹਲਕੀ ਗੈਸ ਤੇ ਪਕਾਉਣਾ ਸ਼ੁਰੂ ਕਰ ਦੇਵੋ।ਇਸ
ਨੂੰ ਤੁਸੀਂ ਹਿਲਾਉਂਦੇ ਰਹੋ।ਤੁਸੀਂ ਦੇਖੋਗੇ ਕਿ ਇਹ ਬਹੁਤ ਹੀ ਵਧੀਆ ਕਰੀਮ ਜਿਹੀ ਬਣ ਕੇ ਤਿਆਰ ਹੋ ਜਾਵੇਗੀ।ਇਸ ਨੂੰ ਤੁਸੀਂ ਕਿਸੇ ਖਾਲੀ ਕੰਟੇਨਰ ਦੇ ਵਿੱਚ ਪਾ ਕੇ ਸਟੋਰ ਕਰ ਲੈਣਾਂ ਹੈ।ਦੋਸਤੋ ਇਸ ਨੂੰ ਤੁਸੀਂ ਆਪਣੇ ਚਿਹਰੇ ਹੱਥਾਂ-ਪੈਰਾਂ ਅਤੇ ਕੂਹਣੀਆਂ ਤੇ ਵੀ ਲਗਾ
ਸਕਦੇ ਹੋ। ਇਸਨੂੰ ਲਗਾ ਕੇ ਤੁਸੀਂ ਵੀਹ ਮਿੰਟ ਰੱਖਣਾ ਹੈ ਅਤੇ ਬਾਅਦ ਵਿੱਚ ਤੁਸੀਂ ਨਿੰਬੂ ਦੇ ਸਿਲਕੇ ਦੇ ਨਾਲ ਮਸਾਜ ਕਰਦੇ ਹੋਏ ਇਸ ਨੂੰ ਉਤਾਰ ਲੈਣਾ ਹੈ।ਇਸ ਤਰ੍ਹਾਂ ਟੈਨਿੰਗ ਦੀ ਸਮੱਸਿਆ ਖਤਮ ਹੋ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।