ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਨਸ਼ੇ ਦੀ ਹਾਲਤ ਵਿੱਚ ਪਿਓ ਵੱਲੋਂ ਚਾਰ ਸਾਲ ਦੀ ਛੋਟੀ ਜਿਹੀ ਮਾਸੂਮ ਧੀ ਦਾ ਕੀਤਾ ਗਿਆ ਕਤਲ।ਦਰਅਸਲ ਮਾਮਲੇ ਅਨੁਸਾਰ ਪਤੀ ਦੇਰ ਰਾਤ ਘਰ ਨਸ਼ੇ ਦੀ
ਹਾਲਤ ਵਿੱਚ ਆਉਂਦਾ ਹੈ ਜਿਸ ਕਾਰਨ ਪਤੀ-ਪਤਨੀ ਦੇ ਵਿੱਚ ਲੜਾਈ ਹੋਣ ਲੱਗ ਜਾਂਦੀ ਹੈ।ਲੜਾਈ ਝਗੜੇ ਦਾ ਰੌਲ਼ਾ ਸੁਣ ਕੇ ਉਹਨਾਂ ਦੀ ਚਾਰ ਸਾਲ ਦੀ ਲੜਕੀ ਹੋਣ ਲੱਗ ਜਾਂਦੀ ਹੈ।ਇਸ ਤੇ ਪਿਉ ਨੂੰ ਗੁੱਸਾ ਆਉਣ ਲੱਗ ਜਾਂਦਾ ਹੈ ਅਤੇ ਉਹ ਉਸ ਨੂੰ ਚੁੱਪ ਹੋਣ ਦੇ ਲਈ ਕਹਿੰਦਾ
ਹੈ।ਪਰ ਜਦੋਂ ਉਹ ਮਾਸੂਮ ਲੜਕੀ ਚੁੱਪ ਨਾ ਹੋਈ ਤਾਂ ਪਿਤਾ ਵੱਲੋਂ ਲੋਹੇ ਦਾ ਪਵਾ ਉਸ ਦੇ ਸਿਰ ਉਤੇ ਮਾਰ ਦਿੱਤਾ ਗਿਆ।ਜਿਸ ਕਾਰਨ ਲੜਕੀ ਦੀ ਹਾਲਤ ਗੰਭੀਰ ਹੋ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।ਇਸ ਤੋਂ ਬਾਅਦ ਉਸ 4 ਸਾਲਾ ਮਾਸੂਮ ਲੜਕੀ ਦੀ ਮੌਤ ਹੋ
ਗਈ।ਮਾਮਲਾ ਪੁਲਿਸ ਸਟੇਸ਼ਨ ਪਹੁੰਚ ਚੁੱਕਿਆ ਹੈ ਅਤੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਪਿਤਾ ਨੇ ਇਹ ਕਬੂਲ ਕੀਤਾ ਹੈ ਕਿ ਨਸ਼ੇ ਦੀ ਹਾਲਤ ਦੇ ਵਿੱਚ ਉਸ ਨੇ ਇਹ ਕਦਮ ਚੁੱਕਿਆ ਸੀ।ਇਸ ਤਰ੍ਹਾਂ ਅੱਜਕਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।
ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।