ਦੋਸਤੋ ਅੱਜ ਅਸੀ ਤੁਹਾਨੂੰ ਤਰਨ ਤਾਰਨ ਤੋਂ ਆ ਰਹੀ ਇਕ ਅਜਿਹੀ ਖ਼ਬਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਵੋਗੇ। ਅਸਲ ਦੇ ਵਿਚ ਦੋਸਤੋ ਇੱਕ ਤਰਨਤਾਰਨ ਦਾ ਰਹਿਣ ਵਾਲਾ ਨਿਵਾਸੀ ਬਲਜੀਤ ਸਿੰਘ ਜਿਸ ਦਾ ਡੇਢ ਸਾਲ ਪਹਿਲਾਂ ਹੀ ਇੱਕ ਕੁੜੀ ਦੇ ਨਾਲ ਵਿਆਹ ਹੋਇਆ ਸੀ। ਕੁੜੀ ਚੰਗੇ
ਪਰਿਵਾਰ ਦੇ ਨਾਲ ਤਾਲੁਕ ਰੱਖਦੀ ਸੀ ਉਸ ਦੇ ਦੋ ਭਰਾ ਬਾਹਰ ਸਨ। ਜਿਸ ਦੇ ਚੱਲਦੇ ਉਸ ਨੇ ਜਲੰਧਰ ਦੇ ਇਕ ਪ੍ਰਾਈਵੇਟ ਕਾਲਜ ਦੇ ਵਿਚ ਪਹਿਲਾਂ ਬੀ ਏ ਅਤੇ ਫਿਰ ਇੱਕ ਮਾਸਟਰ ਡਿਗਰੀ ਕੀਤੀ ਸੀ। ਪਰ ਬੁਰੀ ਸੰਗਤ ਦੇ ਚਲਦੇ ਉਹ ਕੁੜੀ ਨਸ਼ੇ ਦੀ ਆਦੀ ਬਣ ਜਾਂਦੀ ਹੈ। ਜਿਸ ਤੋਂ ਬਾਅਦ ਨਸ਼ਾ ਖਰੀਦਣ ਗਏ ਹੀ ਇੱਕ ਦਿਨ ਉਸ ਨੂੰ ਇਹ
ਮੁੰਡਾ ਬਲਜੀਤ ਸਿੰਘ ਮਿਲ ਜਾਂਦਾ ਹੈ ਜਿਸ ਨੂੰ ਵੀ ਦਿਲ ਤੇ ਬੈਠਦੀ ਹੈ। ਜਿਸ ਤੋਂ ਬਾਅਦ ਹੌਲੀ ਹੌਲੀ ਇਹ ਘਰੋਂ ਬਾਹਰੇ ਹੋ ਕੇ ਹੀ ਆ ਉਸ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਹੈ। ਪਰ ਹੁਣ ਇਨ੍ਹਾਂ ਦੀ ਨਸ਼ੇ ਦੀ ਪੂਰਤੀ ਨਹੀਂ ਹੋ ਰਹੀ ਸੀ। ਜਿਸ ਕਾਰਨ ਇਕ ਆਦਮੀ ਇਨ੍ਹਾਂ ਤੋਂ ਗਲਤ ਗਲਤ ਕੰਮ ਕਰਵਾ
ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।