ਪ੍ਰਧਾਨ ਮੰਤਰੀ ਦੁਆਰਾ ਖੋਲੀ ਗਈ ਜਨ ਧਨ ਯੋਜਨਾ ਨੇ ਬਹੁਤ ਸਾਰੇ ਲੋਕਾਂ ਨੂੰ ਲਾਭ ਦਿੱਤਾ ਹੈ।ਇਹ ਖਾਤਾ ਜ਼ੀਰੋ ਬੈਲੈਂਸ ਦੇ ਉੱਤੇ ਖੋਲ੍ਹਿਆ ਜਾਂਦਾ ਹੈ।ਇਹ ਖਾਧਾ ਮਹਿਲਾਵਾਂ ਦੇ ਨਾਮ ਤੇ ਹੀ ਖੋਲਿਆ ਜਾਂਦਾ ਹੈ।ਇਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਲਾਭ ਮਿਲਿਆ ਹੈ।ਇਸ ਸਦਕਾ ਬਹੁਤ ਸਾਰੇ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਆਏ
ਹਨ ਜਿਸ ਨਾਲ ਕਿ ਗਰੀਬ ਲੋਕ ਬੈਂਕਿੰਗ ਪ੍ਰਣਾਲੀ ਦੇ ਨਾਲ ਜੁੜ ਰਹੇ ਹਨ।ਇਸ ਦੇ ਵਿੱਚ ਘੱਟ ਤੋਂ ਘੱਟ ਬਕਾਇਆ ਰੱਖਣ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਸ ਦੇ ਵਿੱਚ ਜ਼ੀਰੋ ਬੈਲੈਂਸ ਵੀ ਰੱਖਿਆ ਜਾ ਸਕਦਾ ਹੈ।ਜਨ ਧਨ ਯੋਜਨਾ ਦੇ ਨਾਲ ਲੋਕਾਂ ਨੂੰ ਇੱਕ ਲੱਖ 30 ਹਜਾਰ ਰੁਪਏ ਤੱਕ ਦਾ ਬੀਮਾ ਵੀ ਮਿਲਦਾ ਹੈ।ਇਹ ਖਾਤੇ
ਉਹਨਾਂ ਦੇ ਖੋਲੇ ਜਾਂਦੇ ਹਨ ਜਿਹਨਾਂ ਦੀਆਂ ਜਮੀਨਾਂ ਘੱਟ ਹਨ ਅਤੇ ਜੋ ਸਰਕਾਰੀ ਨੌਕਰੀ ਨਹੀਂ ਕਰਦੇ।ਇਸ ਤਰ੍ਹਾਂ ਤੁਹਾਨੂੰ ਵੀ ਪ੍ਰਧਾਨ ਮੰਤਰੀ ਦੀ ਇਸ ਯੋਜਨਾ ਦਾ ਲਾਭ ਲੈਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।