ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੁਹਾਗਰਾਤ ਵਾਲੇ ਹੀ ਦਿਨ ਪਤਨੀ ਜੋ ਕਿ ਆਪਣੇ ਪਤੀ ਨੂੰ ਛੱਡ ਕੇ ਚਲੀ ਜਾਂਦੀ ਹੈ ਕਿਉਂਕਿ ਉਸ ਦੇ ਘਰ ਵਿੱਚ ਟੌਇਲਟ ਨਹੀਂ
ਬਣਿਆ ਸੀ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਪਤਨੀ ਜੋ ਕਿ ਵਿਆਹ ਕੇ ਆਉਂਦੀ ਹੈ ਤੇ ਉਹ ਜਦੋਂ ਆਪਣੇ ਸਹੁਰੇ ਪਰਿਵਾਰ ਵਿੱਚ ਟੌਇਲਟ ਬੰਨ੍ਹੀ ਨਹੀਂ ਦੇਖਦੀ
ਤੇ ਉਹ ਉਸੇ ਵਕਤ ਹੀ ਆਪਣੇ ਪਤੀ ਨੂੰ ਛੱਡ ਕੇ ਅਤੇ ਸਹੁਰੇ ਪਰਿਵਾਰ ਨੂੰ ਛੱਡ ਕੇ ਆਪਣੇ ਪੇਕੇ ਪਰਿਵਾਰ ਚਲੀ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਹੈ ਕਿ ਤੁਹਾਡੇ ਘਰ ਟਾਇਲਟ ਨਹੀਂ ਬਣੀ ਹੈ ਤੇ
ਔਰਤਾਂ ਜੋ ਕਿ ਟਾਇਲਟ ਦੇ ਲਈ ਬਾਹਰ ਜਾਂਦੀਆਂ ਆਨ ਕਾਫ਼ੀ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਇਹ ਸਭ ਕੁਝ ਮੇਰੇ ਤੋਂ ਬਰਦਾਸ਼ਤ ਨਹੀਂ ਆਉਣਾ ਤੇ ਮੈਂ ਇਸ ਲਈ ਆਪਣੇ ਪੇਕੇ ਪਰਿਵਾਰ ਚੱਲੀ ਆਂ
ਇਹ ਸਭ ਕੁਝ ਹੋਣ ਤੇ ਮੋਦੀ ਸਰਕਾਰ ਜੋ ਕਿ ਘਰ ਘਰ ਵਿੱਚ ਟੌਇਲਟ ਬਣਵਾ ਰਹੀ ਹੈ ਪਰ ਇਹ ਸਭ ਕੁਝ ਝੂਠ ਐ ਸਰਕਾਰ ਝੂਠੇ ਦਾਅਵੇ ਕਰਦੀ ਹੈ ਤੇ ਇਸ ਤੇ ਖਰੀ ਨਹੀਂ ਉੱਤਰਦੀ ਜੋ ਕਿ
ਇਹ ਸਭ ਕੁਝ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਸਰਕਾਰ ਦੁਆਰਾ ਕਿਸੇ ਗ਼ਰੀਬ ਪਰਿਵਾਰਾਂ ਦੇ ਘਰਾਂ ਵਿੱਚ ਟਾਇਲਡ ਲਵਾਉਣ ਦੇ ਫ਼ੈਸਲੇ ਨੂੰ ਲੈ ਕੇ ਕੁਝ ਨਹੀਂ ਵਧੀਆ ਹੋ ਰਿਹਾ ਸਰਕਾਰ ਝੂਠੇ ਦਾਅਵੇ ਕਰਦੀ ਰਹਿੰਦੀ ਹੈ ਦਰਅਸਲ ਕੁਝ ਵੀ
ਇਸ ਤਰ੍ਹਾਂ ਦਾ ਨਹੀਂ ਹੁੰਦਾ ਜੋ ਕਿ ਤੁਸੀਂ ਖੁਦ ਦੇਖ ਰਹੇ ਹੋਇਸ ਤਰ੍ਹਾਂ ਸਰਕਾਰ ਦੇ ਫ਼ੈਸਲੇ ਨੂੰ ਲੈ ਕੇ ਕਾਫ਼ੀ ਜ਼ਿਆਦਾ ਲੋਕ ਜੋ ਕਿ ਕਹਿੰਦੇ ਹਨ ਕਿ ਸਰਕਾਰ ਝੂਠੇ ਦਾਅਵੇ ਕਰਦੀ ਰਹਿੰਦੀ ਹੈ
ਉਸ ਤੇ ਖਰੇ ਨਹੀਂ ਉਤਰਦੇ ਇਸ ਔਰਤ ਨੇ ਸਾਬਿਤ ਕਰ ਦਿੱਤਾ ਕਿ ਉਸ ਗ਼ਰੀਬ ਪਰਿਵਾਰ ਦੀ ਗ਼ਰੀਬੀ ਦਾ ਸਰਕਾਰ ਨੇ ਵੀ ਮਜ਼ਾਕ ਉਡਾਇਆ