ਦੋਸਤੋ ਨਰੇਗਾ ਕਾਰਡ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਬਣਾਇਆ ਜਾਂਦਾ ਹੈ ਤੇ ਇਸ ਦੇ ਨਾਲ ਬੇਰੁਜ਼ਗਾਰ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਂਦਾ ਹੈ।ਹਰੇਕ ਪਰਿਵਾਰਕ ਮੈਂਬਰ ਦੇ ਵਿੱਚ ਜੇਕਰ ਬੇਰੁਜ਼ਗਾਰ ਮੈਂਬਰ ਹਨ ਤਾਂ ਉਹ ਇਸ ਕਾਰਡ ਨੂੰ ਬਣਾ
ਸਕਦੇ ਹਨ।ਇਸ ਕਾਰਡ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਸਰਪੰਚ ਜਾਂ ਫਿਰ ਨਗਰ ਨਿਗਮ ਦੇ ਪ੍ਰਧਾਨ ਨਾਲ ਗੱਲਬਾਤ ਕਰਨੀ ਪੈਂਦੀ ਹੈ।ਇਸ ਕਾਰਡ ਨੂੰ ਬੀਡੀਓ ਦਫ਼ਤਰ ਵੱਲੋਂ ਮਾਨਤਾ ਦਿੱਤੀ ਜਾਂਦੀ ਹੈ।ਦੋਸਤੋ ਇਸ ਵਿੱਚ ਬੇਰੁਜ਼ਗਾਰ ਮਜ਼ਦੂਰਾਂ ਨੂੰ
ਸੜਕਾਂ ਦੇ ਆਸੇ ਪਾਸੇ ਸਫ਼ਾਈ,ਦਿਹਾੜੀ ਫਿਰ ਬੂਟੇ ਲਗਾਉਣਾ ਆਦਿ ਕੰਮ ਦਿੱਤੇ ਜਾਂਦੇ ਹਨ।ਜਿੰਨੇ ਦਿਨ ਤੁਸੀਂ ਇਹ ਕੰਮ ਕਰਦੇ ਹੋ ਤੁਹਾਡੀ ਹਾਜ਼ਰੀ ਬੀਡੀਓ ਦਫਤਰ ਦੁਆਰਾ ਲਈ ਜਾਂਦੀ ਹੈ। ਇਸ ਤੋਂ ਬਾਅਦ ਕੰਮ ਪੂਰਾ ਹੋਣ ਤੇ ਤੁਹਾਡੇ ਖਾਤੇ ਵਿੱਚ ਪੈਸੇ ਆ
ਜਾਂਦੇ ਹਨ।ਇਸ ਕਾਰਡ ਨੂੰ ਬਣਾਉਣ ਦੇ ਲਈ ਵਿਅਕਤੀ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ।ਇਹ ਕਾਰਡ ਬੇਰੁਜ਼ਗਾਰ ਲੋਕਾਂ ਲਈ ਸਹੂਲਤਾਂ ਪ੍ਰਦਾਨ ਕਰਦਾ ਹੈ।ਦੋਸਤੋ ਇਸ ਕਾਰਡ ਲਈ ਕਿਸ ਤਰੀਕੇ ਦੇ ਨਾਲ ਅਪਲਾਈ ਕਰਨਾ ਹੈ।ਇਸ
ਬਾਰੇ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।