Home / ਵਾਇਰਲ / ਨਦੀ ਚ ਸੱਤ ਕਿੱਲੋ ਦਾ ਤੈਰਦਾ ਪੱਥਰ ਦੇਖ ਸਭ ਹੱਕੇ ਬੱਕੇ ਰਹਿ ਗਏ !

ਨਦੀ ਚ ਸੱਤ ਕਿੱਲੋ ਦਾ ਤੈਰਦਾ ਪੱਥਰ ਦੇਖ ਸਭ ਹੱਕੇ ਬੱਕੇ ਰਹਿ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਇੱਕ ਅਜਿਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਨਰਮਦਾ ਨਦੀ ਦੇ ਵਿੱਚ ਸੱਤ ਕਿਲੋ ਦਾ ਪੱਥਰ ਪਾਣੀ ਦੇ ਉੱਪਰ ਤੈਰਦਾ ਦਿਖਾਈ ਦਿੱਤਾ ਗਿਆ। ਜਿਸ ਨੂੰ

ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇੱਕ ਆਦਮੀ ਜਦੋਂ ਨਦੀ ਦੇ ਨੇੜੇ ਘੁੰਮ ਰਿਹਾ ਸੀ ਤਾਂ ਉਸ ਨੇ ਉਹ ਪੱਥਰ ਨਦੀ ਦੇ ਉੱਪਰ ਤੈਰਦਾ ਦੇਖਿਆ। ਜਿਵੇਂ ਉਹ ਨਦੀ ਦੇ ਉੱਪਰ ਉਸ ਪੱਥਰ ਨੂੰ ਜ਼ਿਆਦਾ ਦੇਖਦਾ ਹੈ। ਤਾਂ ਉਹ ਨਦੀ ਦੇ ਵਿੱਚੋਂ ਉਸ ਪੱਥਰ ਨੂੰ

ਕਰਦਾ ਹੈ ਅਤੇ ਸਭ ਲੋਕਾਂ ਨੂੰ ਚਮਤਕਾਰ ਦਿਖਾਉਂਦਾ ਹੈ। ਕੁਝ ਲੋਕ ਇਸ ਨੂੰ ਸ੍ਰੀ ਰਾਮ ਦੀ ਨਾਲ ਜੋੜ ਰਹੇ ਸਨ। ਪਰ ਇੱਥੇ ਹੀ ਕੁਝ ਵਿਗਿਆਨਿਕਾਂ ਦਾ ਕਹਿਣਾ ਸੀ। ਕਿ ਇਹ ਪੱਥਰ ਇੱਕ ਖ਼ਾਸ ਤਰ੍ਹਾਂ ਦਾ ਪੱਥਰ ਹੈ ਜ਼ਮੀਨ ਜਾਂ ਤਾਂ ਇਹ ਪੱਥਰ ਜੁਆਲਾਮੁਖੀ

ਦੇ ਮੇਲ ਤੋਂ ਬਣਿਆ ਹੋਵੇਗਾ ਜਾਂ ਫਿਰ ਕੁਝ ਖਾਸ ਤਰ੍ਹਾਂ ਦਾ ਪੱਥਰ ਹੋਵੇਗਾ। ਜੋ ਕਿ ਪਾਣੀ ਦੇ ਉੱਪਰ ਤੈਰ ਸਕੇ ਇਸ ਨੂੰ ਦੇਖ ਹਰ ਕੋਈ ਬਹੁਤ ਜ਼ਿਆਦਾ ਹੈਰਾਨ ਹੋ ਰਿਹਾ ਹੈ। ਜੇਕਰ ਤੁਸੀਂ ਚੁਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ

ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਸਾਹਮਣੇ !

ਦੋਸਤੋ ਅੱਜਕੱਲ੍ਹ ਬਹੁਤ ਜ਼ਿਆਦਾ ਸੜਕੀ ਹਾਦਸੇ ਵਧ ਗਏ ਹਨ,ਜਿਸ ਵਿੱਚ ਬਹੁਤ ਸਾਰੇ ਮਾਸੂਮਾਂ ਦੀ ਜਾਨ …

Leave a Reply

Your email address will not be published. Required fields are marked *