ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਦਿੱਲੀ ਦੀ ਪੁਲੀਸ ਦੁਆਰਾ ਕੀਤੇ ਗਏ। ਇੱਕ ਬਹੁਤ ਹੀ ਜ਼ਿਆਦਾ ਸ਼ਾਨਦਾਰ ਕੰਮ ਦੇ ਬਾਰੇ ਵਿਚ ਦੋਸਤੋ ਇਸ ਦੇ ਬਾਰੇ ਵਿਚ ਦੱਸਿਆ ਜਾ ਰਿਹਾ ਹੈ। ਕਿ ਯਮੁਨਾ ਨਦੀ ਦੇ ਦਲਦਲ ਦੇ ਵਿਚ ਡੁੱਬ ਰਹੀ ਇਕ ਆਦਮੀ ਨੂੰ
ਬਚਾਉਣ ਦੇ ਲਈ ਦਿੱਲੀ ਦੀ ਪੁਲੀਸ ਨੇ ਆਪਣੀ ਸੂਝ ਬੂਝ ਦਿਖਾ ਕੇ ਅਜਿਹਾ ਤਰੀਕਾ ਅਪਣਾਇਆ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਆਦਮੀ ਜੋ ਕਿ ਯਮੁਨਾ ਨਦੀ ਦੇ ਦਲਦਲ ਵਿੱਚ ਫਸ ਜਾਂਦਾ ਹੈ। ਉਹ ਜਦੋਂ ਚਲਾਉਂਦਾ ਹੈ ਤਾਂ ਨੇਡ਼ੇ
ਦੀ ਪੁਲੀਸ ਨੂੰ ਪਤਾ ਲੱਗਦਾ ਹੈ। ਪੁਲੀਸ ਆ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਸਭ ਲੋਕ ਇੱਧਰ ਉੱਧਰ ਰੱਸੀ ਲੱਭਣ ਦੇ ਲਈ ਭੱਜ ਰਹੇ ਸਨ ਪਰ ਉੱਥੇ ਨੇੜੇ ਹੀ ਪਏ। ਗਣੇਸ਼ ਚਤੁਰਥੀ ਦੌਰਾਨ ਗਣੇਸ਼ ਜੀ ਦੇ ਵਿਸਰਜਿਤ ਕੀਤੇ ਗਏ ਕੁਝ
ਕੱਪੜਿਆਂ ਨੂੰ ਬੰਨ੍ਹ ਕੇ। ਇੱਕ ਰੱਸੀ ਦੀ ਤਰ੍ਹਾਂ ਬਣਾ ਕੇ ਉਸ ਆਦਮੀ ਨੇ ਕੋਲ ਸੁੱਟਿਆ ਗਿਆ। ਜਿਸ ਤੋਂ ਬਾਅਦ ਉਸ ਦੀ ਜਾਨ ਬਚਾ ਲਈ ਗਈ। ਤੁਹਾਡਾ ਕੀ ਖਿਆਲ ਹੈ ਇਸ ਬਾਰੇ ਵਿਚ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਇਹ
ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।