ਦੋਸਤ ਤੁਹਾਨੂੰ ਪਤਾ ਹੀ ਹੈ ਕਿ ਦੁਨੀਆਂ ਲਈ ਉੱਪਰ ਬਹੁਤ ਵੱਡਾ ਖ਼ਤਰਾ ਹਾਲੇ ਵੀ ਛਾਇਆ ਹੋਇਆ ਹੈ। ਜਿਸ ਨੂੰ ਅਸੀਂ ਕੋਰੋਨਾ ਵਾਇਰਸ ਦੇ ਨਾਮ ਨਾਲ ਜਾਣਦੇ ਹਾਂ। ਦੋਸਤੋ ਹਾਲੇ ਵੀ ਕੋਰੋਨਾਵਾਇਰਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਪਰ ਫਿਰ ਵੀ
ਸਾਡੇ ਦੇਸ਼ ਦੇ ਵਿਚ ਸਾਨੂੰ ਕਈ ਪ੍ਰਕਾਰ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ਜਿਵੇਂ ਤੁਸੀਂ ਮਾਸਕ ਲਗਾ ਕੇ ਸੈਨੀਟਾਈਜ਼ਰ ਆਪਣੇ ਕੋਲ ਰੱਖ ਕੇ ਕਿਤੇ ਵੀ ਜਾ ਸਕਦੇ ਹੋ। ਇਸ ਤੋਂ ਇਲਾਵਾ ਬੱਚਿਆਂ ਦੇ ਲਈ ਸਕੂਲ ਵੀ ਖੋਲ੍ਹ ਦਿੱਤੇ ਗਏ ਹਨ। ਪਰ ਜਿਨ੍ਹਾਂ ਚਿਰ ਸਕੂਲ ਬੰਦ ਸਨ
ਉਦੋਂ ਤੱਕ ਸਕੂਲ ਵਾਲਿਆਂ ਨੇ ਆਨਲਾਈਨ ਪੜ੍ਹਾਇਆ ਸੀ। ਇਸ ਤੋਂ ਇਲਾਵਾ ਕਈ ਬੱਚਿਆਂ ਦੇ ਲਈ ਵ੍ਹੱਟਸਐਪ ਉੱਤੇ ਗਰੁੱਪ ਵੀ ਬਣਾਏ ਗਏ ਸਨ। ਤਾਂ ਜੋ ਟੀਚਰ ਉਨ੍ਹਾਂ ਨੂੰ ਲੋੜੀਂਦਾ ਜਾਣਕਾਰੀ ਭੇਜ ਸਕਣ। ਪਰ ਇਸੇ ਦੇ ਚੱਲਦੇ ਇਕ ਲੜਕੀ ਦੇ ਬਾਪ ਨੇ ਉਸ
ਗਰੁੱਪ ਦੇ ਵਿੱਚ ਦੱਸ ਤੋਂ ਵੱਧ ਅਸ਼ਲੀਲ ਵੀਡੀਓ ਭੇਜ ਦਿੱਤੀਆਂ। ਜਿਸ ਤੋਂ ਬਾਅਦ ਜਿਵੇਂ ਹੀ ਸਕੂਲ ਸਟਾਫ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਘਰ ਫੋਨ ਕੀਤਾ ਅਤੇ ਉਨ੍ਹਾਂ ਨੂੰ ਇਨ੍ਹਾਂ ਵੀਡੀਓਜ਼ ਨੂੰ ਡਿਲੀਟ ਕਰਨ ਦੇ ਲਈ ਕਿਹਾ। ਇਸ ਤੋਂ ਅੱਗੇ ਕੀ ਵਾਪਰਿਆ
ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।