ਦੇਸ਼ ਦੀ ਰਾਖੀ ਕਰਨ ਲਈ ਬਹੁਤ ਸਾਰੇ ਜਵਾਨ ਫੌਜ ਦੇ ਵਿੱਚ ਭਰਤੀ ਹੁੰਦੇ ਹਨ। ਰਾਖੀ ਕਰਦਿਆਂ ਹੋਇਆਂ ਬਹੁਤ ਸਾਰੇ ਜਵਾਨ ਸ਼ਹਾਦਤ ਦਾ ਜਾਮ ਵੀ ਪੀ ਲੈਂਦੇ ਹਨ।ਅਜਿਹੀ ਹੀ ਇੱਕ ਘਟਨਾ ਜੰਮੂ ਕਸ਼ਮੀਰ ਤੋਂ ਸਾਹਮਣੇ ਆਈ ਜਿੱਥੇ ਕੇ ਦੋ ਦਿਨ ਪਹਿਲਾਂ ਰਾਜੌਰੀ ਦੇ ਪਰਗਲ ਵਿੱਚ ਉਰੀ
ਵਰਗੀ ਸਾਜ਼ਿਸ਼ ਨੂੰ ਤਾਂ ਨਾਕਾਮ ਕਰ ਦਿੱਤਾ ਗਿਆ।ਪਰ ਇਸ ਦੌਰਾਨ ਭਾਰਤੀ ਤਿੰਨ ਜਵਾਨ ਸ਼ਹੀਦ ਹੋ ਗਏ।ਇਨ੍ਹਾਂ ਵਿਚੋਂ ਇੱਕ ਸੂਬੇਦਾਰ ਰਜਿੰਦਰ ਵੀ ਸ਼ਹੀਦੀ ਪ੍ਰਾਪਤ ਕਰ ਗਏ।ਇਸ ਦੀ ਲੜਕੀ ਦਾ ਨੰਵਬਰ ਮਹੀਨੇ ਵਿਆਹ ਸੀ ਅਤੇ ਉਸ ਸਮੇਂ ਰਾਜਿੰਦਰ ਨੇ ਘਰ ਜਾਣਾ ਸੀ।
ਪਰ ਇਸ ਤੋਂ ਪਹਿਲਾਂ ਹੀ ਉਸ ਦੀ ਦੇਹ ਘਰ ਪਹੁੰਚੀ।ਤੁਹਾਨੂੰ ਦੱਸ ਦੇਈਏ ਕਿ ਉਸ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਪੂਰੇ ਪਿੰਡ ਦੇ ਵਿੱਚ ਦੇਸ਼ ਭਗਤੀ ਦੇ ਗੀਤ ਅਤੇ ਨਾਹਰੇ ਲਗਾਏ ਗਏ।ਉਸ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਉਸ ਦਾ ਅੰਤਿਮ ਸੰਸਕਾਰ ਕੀਤਾ
ਗਿਆ।ਪੂਰੇ ਪਿੰਡ ਦੇ ਲੋਕਾਂ ਵਿੱਚ ਦੁੱਖ ਦੀ ਲਹਿਰ ਦੌੜ ਗਈ ਅਤੇ ਘਰ ਵਿੱਚ ਧੀ,ਪਤਨੀ ਅਤੇ ਮਾਂ ਦਾ ਬੁਰਾ ਹਾਲ ਸੀ।ਇਸ ਤਰ੍ਹਾਂ ਇਹ ਦੁੱਖਦਾਈ ਘਟਨਾ ਜੰਮੂ-ਕਸ਼ਮੀਰ ਦੇ ਵਿੱਚ ਵਾਪਰੀ। ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ
ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।