ਦੋਸਤੋ ਜਿਵੇਂ ਕੀ ਤੁਹਾਨੂੰ ਪਤਾ ਹੋਵੇਗਾ ਕਿ ਚੋਰੀ ਕਰਨਾ ਪਾਪ ਹੁੰਦਾ ਹੈ। ਪਰ ਫਿਰ ਵੀ ਕੁਝ ਲੋਕ ਚੋਰੀ ਨੂੰ ਅੰਜਾਮ ਦੇ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦੋ ਵਈਰਲ ਵੀਡੀਓ ਬਾਰੇ ਦੱਸਾਂਗੇ। ਪਹਿਲੀ ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੱਪੜੇ ਦੀ ਦੁਕਾਨ ਵਿਚ
ਇੱਕ ਕੁੜੀ ਨੇ ਉਸਦੀ ਬਾਂਹ ਆਈ। ਕੱਪੜੇ ਦੀ ਦੁਕਾਨ ਤੇ ਕੁੜੀ ਦੀ ਸਾੜੀ ਖਲਾਰ ਕੇ ਦੇਖੀ ਅਤੇ ਪਿੱਛੇ ਖੜ੍ਹੀ ਉਸਦੀ ਮਾ 5-6 ਸਾੜਿਆ ਆਪਣੀਆਂ ਲੱਤਾਂ ਵਿਚ ਵਸਾ ਕੇ ਦੁਕਾਨ ਦੇ ਬਾਹਰ ਨਿਕਲ ਜਾਂਦੀ ਹੈ। ਦੂਜੀ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਕ ਬਜ਼ੁਰਗ
ATM ਵਿੱਚ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਸਨੂੰ ATM ਵਿਚੋਂ ਪੈਸੇ ਕੱਡਣੇ ਨਹੀਂ ਆਉਂਦੇ ਸੀ। ਇਕ ਔਰਤ ਦੀ ਮਦਦ ਕਰਨ ਦੇ ਬਹਾਨੇ ਉਸ ਦਾ ATM ਕਾਰਡ ਬਦਲ ਦਿੰਦੀ ਹੈ ਅਤੇ ਬਾਅਦ ਵਿਚ ਉਹ ਸਾਰੇ ਪੈਸੇ ਕਢਵਾ ਲੈਂਦੀ ਹੈ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।