ਦੋਸਤੋ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰੇਲਵੇ ਸਟੇਸ਼ਨ ਤੇ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ।ਜਿੱਥੇ ਕੇ ਦੋ ਸਾਲ ਦੇ ਮਾਸੂਮ ਬੱਚੇ ਨੇ ਆਪਣੀ ਮਾਂ ਦੀ ਜਾਨ ਬਚਾ ਕੇ ਬਹਾਦਰੀ ਬਟੋਰ ਲਈ।ਦੋਸਤੋ ਇਸ ਰੇਲਵੇ ਸਟੇਸ਼ਨ ਤੇ ਬ੍ਰਿਜ ਦੇ ਹੇਠਾਂ ਉਸ ਦੀ ਮਾਂ ਬੇਹੋਸ਼ ਹੋ ਗਈ ਜਿਸ ਤੋਂ ਬਾਅਦ ਬੱਚੇ
ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ।ਜਦੋਂ ਉਸ ਦੀ ਮਾਂ ਨਹੀਂ ਉੱਠੀ ਤਾਂ ਉਹ ਬੱਚਾ ਪੌੜੀਆਂ ਚੜ੍ਹ ਕੇ ਬ੍ਰਿਜ ਦੇ ਦੂਸਰੇ ਪਾਸੇ ਪਹੁੰਚ ਗਿਆ ਅਤੇ ਉਥੇ ਇੱਕ ਲੇਡੀ ਕਾਂਸਟੇਬਲ ਮੌਜੂਦ ਸੀ।ਜਦੋਂ ਉਹ ਬੱਚੇ ਦੇ ਕੋਲ ਆਈ ਤਾਂ ਬੱਚੇ ਨੇ ਉਸਦੀ ਉਂਗਲ ਫੜ੍ਹ ਕੇ ਉਸ ਨੂੰ ਮਾਂ ਦੇ ਕੋਲ ਲੈ ਗਿਆ।ਜਦੋਂ ਉਸ ਜਗ੍ਹਾ ਤੇ ਇੱਕ ਮਹਿਲਾ
ਨੂੰ ਬੇਹੋਸ਼ ਦੇਖਿਆ ਤਾਂ ਉਸਨੇ ਆਪਣੀ ਪੂਰੀ ਟੀਮ ਨੂੰ ਸੂਚਿਤ ਕੀਤਾ ਅਤੇ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਹਸਪਤਾਲ ਵਿੱਚ ਪਹੁੰਚਾਇਆ ਗਿਆ।ਫਿਲਹਾਲ ਇਲਾਜ ਤੋਂ ਬਾਅਦ ਉਸਦੀ ਹਾਲਤ ਠੀਕ ਹੈ।ਰੇਲਵੇ ਸਟੇਸ਼ਨ ਤੇ ਮੌਜੂਦ ਲੋਕਾਂ ਨੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ ਤੇ ਸ਼ੁਰੂ ਕੀਤਾ ਹੈ
ਅਤੇ ਬੱਚੇ ਦੀ ਤਾਰੀਫ਼ ਕੀਤੀ ਹੈ।ਇਸ ਤਰ੍ਹਾਂ ਦੋ ਸਾਲ ਦੇ ਬੱਚੇ ਨੇ ਬਹਾਦਰੀ ਦਿਖਾਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।