ਦੋਸਤੋ ਆਏ ਦਿਨ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਰਹਿੰਦਾ ਹੈ। ਸੋਸ਼ਲ ਮੀਡੀਆ ਉੱਤੇ ਇਕ ਮਾਮਲਾ ਸਾਹਮਣੇ ਆਇਆ ਹੈ। ਜਿਸ ਬਾਰੇ ਜਾਣਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦੱਸਿਆ ਜਾ ਰਿਹਾ ਹੈ ਇੱਕ ਕੁੜੀ ਜੋ ਇਕ ਦੁਕਾਨ ਵਿਚ ਕੰਮ ਕਰਦੀ ਸੀ।
ਉਸ ਦੁਕਾਨ ਵਿਚ ਇਕ ਮੁੰਡਾ ਵੀ ਕੰਮ ਕਰਦਾ ਸੀ। ਜਿਸ ਕਾਰਨ ਦੋਵਾਂ ਦੀ ਆਪਸ ਵਿੱਚ ਬਹੁਤ ਵਧੀਆ ਦੋਸਤੀ ਹੋ ਗਈ ਸੀ। ਫਿਰ ਹੋਲੀ-ਹੋਲੀ ਉਹਨਾਂ ਦੋਵਾਂ ਦਾ ਰਿਸ਼ਤਾ ਪਿਆਰ ਵਿੱਚ ਬਦਲ ਗਿਆ। ਇਕ ਦਿਨ ਉਹ ਮੁੰਡਾ ਆਪਣੀ ਸਹੇਲੀ ਨੂੰ ਨੋਕਰੀ ਦਿਵਾਉਣ ਲਈ
ਉਸ ਨੂੰ ਇੱਕ ਕੰਪਨੀ ਵਿਚ ਲੈ ਕੇ ਜਾਣ ਲਈ ਤਿਆਰ ਹੋ ਗਿਆ। ਉਹ ਵਿਅਕਤੀ ਆਪਣੇ ਮੁੰਡਾ ਆਪਣੇ ਨਾਲ ਚਾਰ ਦੋਸਤਾਂ ਨੂੰ ਵੀ ਲੈ ਕੇ ਆਏ। ਫਿਰ ਉਹ ਜਦੋ ਗੱਡੀ ਵਿੱਚ ਸੀ ਤਾਂ ਉਹਨਾਂ ਨੇ ਕੋਲਡਰਿੰਕ ਵਿਚ ਕੁਝ ਵਿਚ ਕੁਝ ਮਿਲਾ ਕੇ ਉਸ ਨੂੰ ਪਿਲਾ ਦਿੱਤਾ। ਜਿਸ
ਕਾਰਨ ਕੁੜੀ ਬੇਹੋਸ਼ ਹੋ ਗਈ ਸੀ। ਫਿਰ ਇਕ-ਇਕ ਕਰਕੇ ਸਾਰਿਆਂ ਨੇ ਉਸ ਕੁੜੀ ਨਾਲ ਗੈਂਗਰੇਪ ਕੀਤਾ। ਜਦੋਂ ਕੁੜੀ ਨੂੰ ਹੋਸ਼ ਆ ਗਿਆ ਤਾਂ ਉਹਨਾਂ ਨੇ ਕੁੜੀ ਨੂੰ ਬਿਨਾਂ ਕੱਪੜਿਆਂ ਤੋਂ ਗੱਡੀ ਪਿੱਛੇ ਬੰਕੇ ਦੋੜਾਈਆ। ਫਿਰ ਜਨਤਾ ਨੇ ਉਨ੍ਹਾਂ ਦੀ ਗੱਡੀ ਰੁਕਵਾ ਕੇ ਕੁੜੀ
ਨੂੰ ਕੱਪੜੇ ਦਿੱਤੇ। ਪਰ ਦੋਸ਼ੀ ਮੌਕੇ ਤੋਂ ਫਰਾਰ ਹੀ ਫਰਾਰ ਹੋ ਗਏ ਸੀ। ਇੱਕ ਕੁੜੀ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਪੁਲਿਸ ਥਾਣੇ ਮਾਮਲਾ ਦਰਜ ਕਰਵਾ ਦਿੱਤਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।