ਦੋਖੋ ਮੂਸੇਵਾਲਾ ਦੇ ਕਤਲ ਤੋ ਬਾਅਦ ਢਾਬੇ ਤੋ ਸੱਕੀ ਨੌਜਵਾਨਾ ਦੀ CCTV ਆਈ ਸਾਹਮਣੇ ! ਜਦੋਂ ਕੋਈ ਵੀ ਨੌਜਵਾਨ ਪੌਲੀਟਿਕਸ ਦੇ ਆਉਂਦਾ ਹੈ ਤਾਂ ਤੁਸੀਂ ਉਨ੍ਹਾਂ ਨੂੰ ਮ-ਰਵਾ ਦਿੰਦੇ ਹਨ ਉਨ੍ਹਾਂ ਨੇ ਕਿਹਾ ਕੇ ਜਿਵੇਂ ਅਗਲਾ ਮਿਹਨਤ ਕਰਕੇ ਬਹੁਤ ਹੀ ਵੱਡੇ ਮੁਕਾਮ ਤੇ ਚਡ਼੍ਹਿਆ ਸੀ ਤਾਂ ਤੁਹਾਨੂੰ
ਵੀ ਮੇਹਨਤ ਕਰਕੇ ਮੁਕਾਮ ਤੇ ਚੜ੍ਹਨਾ ਚਾਹੀਦਾ ਸੀ ਜੇਕਰ ਤੁਸੀ ਬਰਾਬਰ ਨਹੀਂ ਜਾ ਸਕਦੇ ਤਾ ਤੁਸੀ ਕ-ਤਲ ਕਰਵਾ ਦਿਓ। ਉਸ ਵੀਰ ਨੇ ਕਿਹਾ ਕਿ ਜਿਸ ਤਰ੍ਹਾਂ ਉਸ ਨੇ ਜ਼ਮੀਨਾਂ ਖ਼ਰੀਦੀਆਂ ਸੀ ਮਹਿਲ ਪਾਏ ਸੀ ਤਾਂ ਤੁਸੀਂ ਵੀ ਪਾ ਲਵੋ। ਮਿਹਨਤ ਕਰਕੇ। ਸਾਨੂੰ
ਸਾਰਿਆਂ ਨੂੰ ਪਤੈ ਕਿ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆਂ ਦੇ ਵਿੱਚ ਨਹੀ ਰਿਹਾ ਹੈ ਕੱਲ੍ਹ ਉਸ ਦਾ ਸ਼ਾਮ ਨੂੰ ਅਣਪਛਾਤੇ ਲੋਕਾਂ ਦੇ ਵੱਲੋਂ ਕਤ-ਲ ਕਰ ਦਿੱਤਾ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ
ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।