ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓਜ਼ ਦੇਖਣ ਨੂੰ ਮਿਲਦਾ ਹੈ ਕਿ ਪ੍ਰਾਇਮਰੀ ਸਕੂਲ ਦੀ ਅਧਿਆਪਿਕਾ ਜਿਸ ਦੀ ਇਕ ਵੀਡੀਓ ਵਾਇਰਲ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਸਕੂਲ ਦੀ ਅਧਿਆਪਿਕਾ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਉਹਨਾਂ ਤੋਂ ਆਪਣੇ ਹੱਥ ਪੈਰ ਦੀ ਮਸਾਜ ਕਰਵਾਉਂਦੀ ਹੈ। ਜਦੋਂ ਉਹ ਅਧਿਆਪਿਕਾਂ ਬੱਚਿਆਂ ਤੋਂ ਇਹ ਸਭ ਕਰਵਾ ਰਹੇ ਸੀ ਤਾਂ ਉਥੋਂ ਦੇ ਹੀ ਇਕ ਅਧਿਆਪਕ ਨੇ
ਉਸ ਦੀ ਇਹ ਵੀਡੀਓ ਬਣਾ ਲਈ। ਉਹ ਅਧਿਆਪਿਕਾ ਇੱਕ ਹੱਥ ਨਾਲ ਹੌਲੀ-ਹੌਲੀ ਬੋਤਲ ਵਿੱਚੋਂ ਪਾਣੀ ਪੀ ਰਹੇ ਸੀ ਅਤੇ ਇਕ ਹੱਥ ਨਾਲ ਇਕ ਮੁੰਡੇ ਤੋਂ ਆਪਣੀ ਘੁਟਵਾ ਰਹੀ ਸੀ। ਬੱਚਿਆਂ ਦਾ ਕਹਿਣਾ ਹੈ ਕਿ ਜਦੋਂ ਉਹ ਅਧਿਆਪਿਕਾ ਪੜ੍ਹਾਉਂਦੀ ਸੀ ਤਾਂ ਵੀ
ਸਾਨੂੰ ਇੱਕ ਜਣੇ ਨੂੰ ਉਹਨਾਂ ਦੀਆਂ ਲੱਤਾਂ ਬਾਹਾਂ ਦਬਾਉਣੀਆਂ ਪੈਂਦੀਆਂ ਸੀ। ਜਦੋਂ ਇਸ ਗੱਲ ਬਾਰੇ ਉਥੋਂ ਦੀ ਸ਼ਿਕਸ਼ਾ ਮੰਤਰੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਉਸ ਅਧਿਆਪਿਕ ਨੂੰ ਸਸਪੈਂਡ ਕਰ ਦਿੱਤਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ
ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।