ਦੋਸਤੋ ਆਏ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇੱਕ ਇਹ ਹੈ ਕਿ ਜਦੋਂ ਮੌਤ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਕ 27 ਸਾਲ ਦੀ ਕੁੜੀ ਜਿਸ ਦਾ ਵਿਆਹ ਅੱਜ ਤੋਂ ਦੋ ਸਾਲ ਪਹਿਲਾਂ ਹੋਇਆ
ਸੀ। ਕੁੜੀ ਨੇ ਸੋਚਿਆ ਸੀ ਕਿ ਸ਼ਾਇਦ ਮੇਰੇ ਸਹੁਰੇ ਪਰਿਵਾਰ ਵਾਲੇ ਚੰਗੇ ਹੋਣਗੇ। ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਬਹੁਤ ਜ਼ਿਆਦਾ ਤੰਗ ਕਰਨ ਲੱਗ ਪਏ ਸੀ। ਕੁੜੀ ਨੇ ਇਕ ਰਿਪੋਰਟ ਦਰਜ਼ ਕਰਵਾ ਕੇ ਆਪਣੇ
ਸਹੁਰੇ ਪਰਿਵਾਰ ਦੇ ਖਿਲਾਫ ਆਰੋਪ ਲਗਾਏ ਹਨ ਕਿ ਮੇਰੀ ਨਨਾਣ, ਸੱਸ ਅਤੇ ਸਹੁਰਾ ਉਸ ਨਾਲ ਰੋਜ਼ ਮਾਰ-ਪੀਟ ਕਰਦੇ ਹਨ ਅਤੇ ਉਸ ਤੋਂ ਦਾਜ ਦੀ ਮੰਗ ਕਰਦੇ ਹਨ। ਸਹੁਰੇ ਪਰਿਵਾਰ ਵਾਲੇ ਕੁੜੀ ਤੋਂ 10 ਲੱਖ ਰੁਪਏ ਅਤੇ ਇੱਕ ਗੱਡੀ ਦੀ ਮੰਗ ਕਰਦੇ ਹਨ।
ਕੁੜੀ ਦੇ ਪਰਿਵਾਰ ਵਾਲੇ ਬਹੁਤ ਜ਼ਿਆਦਾ ਗਰੀਬ ਹੋਣ ਕਾਰਨ ਕੁੜੀ ਆਪਣੇ ਪਰਿਵਾਰ ਵਾਲਿਆਂ ਨੂੰ ਕੁਝ ਵੀ ਨਹੀਂ ਦੱਸਦੀ। ਕੁੜੀ ਦਾ ਕਹਿਣਾ ਹੈ ਕਿ ਰਾਤ ਨੂੰ ਮੇਰਾ ਪਤੀ ਮੇਰੇ ਪ੍ਰਾਈਵੇਟ ਪਾਰਟ ਵਿੱਚ ਮਿਰਚਾਂ,ਮਸਾਲੇ ਅਤੇ ਜੰਡੂ ਬਾਮ ਲਗਾ ਦਿੰਦਾ ਹੈ।
ਜਿਸ ਕਾਰਨ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਇਹ ਜਲਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵਾਂਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।