Home / ਵਾਇਰਲ / ਦੇਖੋ ਲੋਕ ਵੀ ਜਮਾ ਹੱਦਾ ਪਾਰ ਕਰ ਦਿੰਦੇ ਨੇ !

ਦੇਖੋ ਲੋਕ ਵੀ ਜਮਾ ਹੱਦਾ ਪਾਰ ਕਰ ਦਿੰਦੇ ਨੇ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕੇ ਦੀਪ ਸੰਧੂ ਦੀ ਮੌਤ ਹੋ ਗਈ। ਦੀਪ ਸੰਧੂ ਦੀ ਮੌਤ ਦਾ ਕਾਰਨ ਹਾਲੇ ਤੱਕ ਵੀ ਪਤਾ ਨਹੀਂ ਲੱਗਿਆ। ਸ਼ੋਸ਼ਲ ਮੀਡੀਆ ਤੇ ਕਈ ਅਜੇਹੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਜਿਹਨਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਲੋਕ ਦੀ

ਸੰਧੂ ਨੂੰ ਗਾਲਾਂ ਕੱਢ ਰਹੇ ਹਨ ਅਤੇ ਉਸ ਨੂੰ ਬੁਰਾ-ਭਲਾ ਤੇ ਅੱਤਵਾਦੀ ਕਹਿ ਰਹੇ ਹਨ। ਉਹਨਾਂ ਵੀਡੀਓਜ਼ ਉੱਤੇ ਰਿਪਲਾਈ ਦਿੰਦੇ ਹੋਏ। ਇੱਕ ਕੁੜੀ ਅਤੇ ਮੁੰਡੇ ਨੇ ਰਿਪਲਾਈ ਵਿਚ ਉਸ ਵਿਅਕਤੀ ਨੂੰ ਕਰਾਰਾ ਜਵਾਬ ਦਿੱਤਾ ਜੋ ਕਹਿ ਰਿਹਾ ਸੀ ਕਿ ਦੀਪ ਸੰਧੂ ਅੱਤਵਾਦੀ ਹੈ

ਅਤੇ ਉਹ ਵਿਅਕਤੀ ਦੀਪ ਸੰਧੂ ਨੂੰ ਗਾਲਾਂ ਕੱਢ ਰਿਹਾ ਸੀ। ਉਸ ਮੁੰਡੇ ਨੇ ਰਿਪਲਾਈ ਵਿਚ ਕਿਹਾ ਕਿ ਦੀਪ ਸੰਧੂ ਨੇ ਕਿਹੜਾ ਤੇਰੀ ਭੈਣ ਕੱਢ ਲਈ ਸੀ। ਜਿਸ ਨੂੰ ਤੂੰ ਕਹਿਣਾ ਕੱਤਾ ਹੈ। ਦੀਪ ਸੰਧੂ ਦੀ ਮੌਤ ਤੋਂ ਬਾਅਦ ਪੰਜਾਬ ਦੇ ਸਾਰੇ ਲੋਕ ਸੋਗ ਮਨਾ ਰਹੇ ਨੇ ਸਾਂਭ ਕੇ ਰੱਖ

ਆਪਣੀ ਭੈਣ ਨੂੰ ਜੋ ਲਿਡਰਾ ਥੱਲੇ ਜਾ-ਜਾ ਬਹਿੰਦੀਆਂ ਨੇ। ਉਸ ਵਿਅਕਤੀ ਦੀ ਵੀਡੀਓ ਤੇ ਨਿਕਿਤਾ ਸ਼ਰਮਾ ਨੇ ਵੀ ਰਿਪਲਾਈ ਕੀਤਾ ਹੈ। ਨਿਕਿਤਾ ਸ਼ਰਮਾ ਦਾ ਕਹਿਣਾ ਹੈ ਕਿ ਦੀਪ ਸੰਧ ਜਿਸ ਢਾਬੇ ਤੇ ਰੋਟੀ ਖਾਂਦਾ ਸੀ। ਸਰਕਾਰ ਉਸ ਦੇ ਪਿੱਛੇ ਸੀ.ਆਈ.ਡੀ ਲਗਵਾ

ਦਿੰਦੇ ਸੀ। ਦੀਪ ਸੰਧੂ ਦੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਸੀ। ਇਕ ਸੰਧੂ ਕੇਂਦਰ ਸਰਕਾਰ ਦੇ ਖਿਲਾਫ਼ ਹੋ ਗਿਆ ਸੀ। ਜਿਸ ਕਾਰਨ ਉਸ ਦਾ ਕਤਲ ਕਰਵਾ ਦਿੱਤਾ ਸੀ। ਪਰ ਹੁਣ ਕੁਝ ਲੋਕ ਉਸ ਨੂੰ ਅੱਤਵਾਦੀ ਕਹਿ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ

ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਰਕਾਰ ਨੇ ਖਾਤੇ ਵਿੱਚ ਪਾਏ 51-51 ਹਜਾਰ ਰੁਪਏ ? !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ …

Leave a Reply

Your email address will not be published. Required fields are marked *