ਦੋਸਤੋ ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਕਿ ਬਹੁਤ ਸਾਰੇ ਨੇਤਾ ਬਿਨਾਂ ਕੁਝ ਪੜ੍ਹੇ-ਲਿਖੇ ਬਹੁਤ ਸਾਰਾ ਪੈਸਾ ਅਤੇ ਪਾਵਰ ਕਮਾ ਲੈਂਦੇ ਹਨ।ਨੇਤਾ ਇੱਕ ਅਜਿਹੀ ਪੋਸਟ ਹੈ ਜਿੱਥੇ ਕੋਈ ਵੀ ਅਨਪੜ੍ਹ ਵਿਅਕਤੀ ਕੁਝ ਲੋਕਾਂ ਦੀ ਸਹਾਇਤਾ ਦੇ ਨਾਲ ਆਮ ਜਨਤਾ ਨੂੰ ਲੁੱਟ ਸਕਦਾ ਹੈ।
ਭਾਰਤ ਵਿੱਚ ਅਜਿਹੇ ਬਹੁਤ ਸਾਰੇ ਨੇਤਾ ਹਨ ਜੋ ਕਿ ਬਹੁਤ ਹੀ ਜ਼ਿਆਦਾ ਅਮੀਰ ਹਨ ਅਤੇ ਉਨ੍ਹਾਂ ਦੇ ਬੈਂਕ ਬੈਲੰਸ ਭਰੇ ਹੋਏ ਹਨ।ਭਾਰਤ ਦੇਸ਼ ਦੇ ਕੁੱਲ ਰਾਜਾਂ ਦੇ ਮੁੱਖ ਮੰਤਰੀ ਬਹੁਤ ਅਮੀਰ ਹਨ।ਜਿਹਨਾਂ ਦੇ ਵਿੱਚੋਂ ਕੁੱਝ ਮੁਖ ਮੰਤਰੀ ਕਾਫ਼ੀ ਜ਼ਿਆਦਾ ਅਮੀਰ ਹੋਣ
ਕਰਕੇ ਹਮੇਸ਼ਾ ਜਾਂਚ ਦੇ ਘੇਰੇ ਵਿੱਚ ਬਣੇ ਰਹਿੰਦੇ ਹਨ।ਜਦ ਕਿ ਉਹਨਾਂ ਦੀ ਸਾਲਾਨਾ ਆਮਦਨ ਉਹਨਾਂ ਦੇ ਬੈਂਕ ਬੈਲੰਸ ਨਾਲੋਂ ਕਿਤੇ ਘੱਟ ਹੁੰਦੀ ਹੈ।ਸਭ ਤੋਂ ਪਹਿਲਾ ਨੰਬਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਆਉਂਦਾ ਹੈ ਜੋ ਕਿ ਜਾਂਚ ਦੇ ਘੇਰੇ ਵਿੱਚ ਬਣੇ ਹੋਏ ਹਨ।
ਉਹਨੂੰ ਦੀ ਸਲਾਨਾ ਇਨਕਮ 3 ਲੱਖ 35 ਹਜ਼ਾਰ ਰੁਪਏ ਹੈ।ਪਰ ਫਿਰ ਵੀ ਉਹਨਾਂ ਦੇ ਬੈਂਕਾਂ ਵਿੱਚ ਕਾਫੀ ਜਿਆਦਾ ਬੈਲੰਸ ਮੌਜੂਦ ਹੈ।ਉਹ ਕਿਹੜੇ ਮੁੱਖ ਮੰਤਰੀ ਹਨ ਜੋ ਇੰਨੇ ਜ਼ਿਆਦਾ ਅਮੀਰ ਹਨ,ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀ ਹੇਠਾਂ ਦਿੱਤੇ
ਲਿੰਕ ਤੇ ਕਲਿਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।