Home / ਵਾਇਰਲ / ਦੇਖੋ ਪਾਕਿਸਤਾਨੀਆ ਦੇ ਕਾਰਨਾਮੇ !

ਦੇਖੋ ਪਾਕਿਸਤਾਨੀਆ ਦੇ ਕਾਰਨਾਮੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪਾਕਿਸਤਾਨ ਦੀ ਇਕ ਮਸ਼ਹੂਰ ਜੋੜੀ ਜੋ ਕਿ ਸਟੇਜ ਦੇ ਉੱਪਰ ਲੋਕਾਂ ਨੂੰ ਹਸਾਉਂਦੀ ਹੈ। ਦੋਸਤੋ ਇਸ ਜੋਡ਼ੀ ਦੇ ਵਿੱਚ ਦੋ ਮੁੱਖ ਮੈਂਬਰ ਜਿਨ੍ਹਾਂ ਦੇ ਵਿੱਚ ਵੀਅਤਨਾਮ ਸ਼ੀਸ਼ਾ ਬੱਟ ਅਤੇ ਦੂਸਰੇ ਦਾ ਨਾਮ ਇਰਾਮ ਚੌਧਰੀ

ਹੈ। ਦੋਸਤੋ ਇਹ ਦੋਵਾਂ ਦੀ ਜੋਡ਼ੀ ਲੋਕਾਂ ਨੂੰ ਬਹੁਤ ਹਸਾਉਂਦੀ ਹੈ। ਲੋਕ ਵੀ ਇਨ੍ਹਾਂ ਦਾ ਸ਼ੋਰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਅਤੇ ਹਰ ਰੋਜ਼ ਕਈ ਲੋਕ ਇਨ੍ਹਾਂ ਦਾ ਇਹ ਸ਼ੋਅ ਦੇਖਣ ਦੇ ਲਈ ਆਉਂਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਤੇ ਵੀ

ਉਨ੍ਹਾਂ ਦਾ ਸ਼ੋਅ ਪੋਸਟ ਕੀਤਾ ਜਾਂਦਾ ਹੈ। ਜਿਸ ਨੂੰ ਲੋਕ ਦੁਨੀਆਂ ਭਰ ਦੇ ਵਿੱਚ ਦੇਖਦੇ ਹਨ ਦੋਸਤੋ ਹਰ ਥਾਂ ਤੇ ਲੋਕ ਹੁੰਦੇ ਹਨ। ਜੋ ਕਿ ਆਪਣੀ ਕਲਾ ਦੇ ਨਾਲ ਦੂਸਰਿਆਂ ਨੂੰ ਹਸਾਉਂਦੇ ਹੋਣਗੇ। ਪਰ ਇਹ ਕੁਝ ਅਲੱਗ ਹਨ ਅਤੇ ਬਹੁਤ ਹੀ ਜ਼ਿਆਦਾ ਹੈਰਾਨ

ਕਰ ਦੇਣ ਵਾਲੀਆਂ ਗੱਲਾਂ ਸੁਣਾਉਂਦੇ ਹਨ। ਦੋਸਤੋ ਜੇਕਰ ਤੁਸੀਂ ਵੀ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਪੁਲਿਸ ਦੀ ਵੱਡੀ ਕਾਰਵਾਈ ਥਾ-ਥਾ ਚਿਪਕਾਏ ਪੋਸਟਰ !

ਦੋਸਤੋ ਸਿੰਘ ਅੰਮ੍ਰਿਤਪਾਲ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ …

Leave a Reply

Your email address will not be published. Required fields are marked *