ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿਚ ਰਿਕਾਰਡ ਹੋਈ ਇੱਕ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਵੀਡੀਓ ਦੇ ਬਾਰੇ ਵਿਚ। ਦੋਸਤੋ ਅਸਲ ਦੇ ਵਿਚ ਇਹ ਵੀਡੀਓ ਦੋ ਕੁੜੀਆਂ ਦੀ ਹੈ। ਜੋ ਕਿ ਸ਼ਰੇਆਮ ਰਸਤੇ ਦੇ ਵਿਚ ਬੈਠ ਕੇ ਇਕ
ਥਾਂ ਉੱਤੇ ਬੈਠੀਆਂ ਹੀ ਸ਼ਰਾਬ ਪੀ ਰਹੀਆਂ ਸਨ। ਦੋਸਤੋ ਇਹ ਸਭ ਕੁਝ ਉਹ ਸ਼ਰ੍ਹੇਆਮ ਸਭ ਲੋਕਾਂ ਦੇ ਸਾਹਮਣੇ ਕਰ ਰਹੀਆਂ ਸਨ। ਅਤੇ ਕਈ ਮੁੰਡੇ ਜਦੋਂ ਉਨ੍ਹਾਂ ਨੂੰ ਰੋਕਣ ਦੇ ਲਈ ਆਏ ਅਤੇ ਉਸ ਦੀ ਵੀਡੀਓ ਬਣਾਉਂਦੇ ਬਣਾਉਂਦੇ ਇਹ ਸਭ ਕੁਝ ਕਰ ਰਹੇ ਸਨ। ਤਾਂ ਉਹ
ਕੁੜੀਆਂ ਉਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਗਾਲ੍ਹੀ ਗਲੋਚ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਧੱਕੇ ਵੀ ਦਿੰਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਤੋਂ ਫੋਨ ਖੋਹਣ ਦੀ ਕੋਸ਼ਿਸ਼ ਵੀ ਕਰਦੀਆਂ ਹਨ। ਅਤੇ ਕੈਮਰਾ ਬੰਦ ਕਰਨ ਦੇ ਲਈ ਕਹਿੰਦੀਆਂ ਹਨ। ਦੋਸਤੋ ਕੁੜੀਆਂ ਦੀਆਂ ਇਹ
ਗਲਤ ਹਰਕਤਾਂ ਬਹੁਤ ਹੀ ਘਟੀਆ ਸਨ। ਜੇਕਰ ਤੁਸੀਂ ਵੀ ਇਨ੍ਹਾਂ ਕੁੜੀਆਂ ਦੀਆਂ ਇਹ ਗਲਤ ਹਰਕਤਾਂ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।