Home / ਵਾਇਰਲ / ਦੇਖੋ ਇਹਨਾ ਮੁੰਡਿਆ ਦੀ ਗੰਦੀ ਕਰਤੂਤ ਕੀ ਕਰਨ ਲੱਗੇ ਸੀ !

ਦੇਖੋ ਇਹਨਾ ਮੁੰਡਿਆ ਦੀ ਗੰਦੀ ਕਰਤੂਤ ਕੀ ਕਰਨ ਲੱਗੇ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦਰਬਾਰ ਸਾਹਿਬ ਤੋਂ ਆ ਰਹੀ ਇਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦੋਸਤੋ ਦਰਬਾਰ ਸਾਹਿਬ ਤੋਂ ਆਉਣ ਵਾਲੀ ਮੇਨ ਸੜਕ ਦੇ ਉੱਪਰ ਇੱਕ ਛੋਟੀ ਜਿਹੀ ਲੜਕੀ ਗੁਬਾਰੇ ਵੇਚ ਰਹੀ ਸੀ।

ਇਸੇ ਸਮੇਂ ਦੋ ਮੁੰਡੇ ਜੋ ਕਿ ਘੁਮਡ ਲਈ ਹੀ ਆਏ ਸਨ ਉਹ ਉਸ ਕੁੜੀ ਨੂੰ ਪੈਸੇ ਜਾਂ ਫਿਰ ਕਿਸੇ ਹੋਰ ਚੀਜ਼ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਜਾਂਦੇ ਹਨ। ਇਹ ਦੇਖ ਕੇ ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਹੋਟਲ ਵਿੱਚ ਕਮਰਾ ਲੈ ਲੈਣਾ ਚਾਹੀਦਾ

ਹੈ। ਜਿਵੇਂ ਹੋਟਲ ਵਿੱਚ ਕਮਰਾ ਲੈਣ ਜਾਂਦੇ ਹਨ ਤਾਂ ਉਥੇ ਹੋਟਲ ਦੇ ਲੋਕ ਕੁਝ ਦਿਨ ਕਿਉਂ ਕਿੰਨੇ ਲੋਕ ਹਨ ਅਤੇ ਉਨ੍ਹਾਂ ਨੂੰ ਕਿੰਨੇ ਕਮਰੇ ਚਾਹੀਦੇ ਹਨ ਉਹ ਦੱਸਦੇ ਹਨ। ਕਿ ਉਹ ਦੋ ਜਾਣੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਛੋਟੀ ਭੈਣ ਵੀ ਹੈ। ਪਰ

ਹੋਟਲ ਦਾ ਮੈਨੇਜਰ ਉਸ ਲੜਕੀ ਨੂੰ ਦੇਖ ਕੇ ਪਛਾਣ ਲੈਂਦਾ ਹੈ ਕਿ ਉਹ ਤਾਂ ਨੇਡ਼ੇ ਇਕ ਗੁਬਾਰੇ ਵੇਚਦੀ ਹੈ। ਇਸ ਤੋਂ ਬਾਅਦ ਉਥੇ ਸਿੰਘਾਂ ਨੂੰ ਬੁਲਾ ਲੈਂਦਾ ਹੈ। ਜਿਸ ਤੋੰ ਸਿੰਗਲਾ ਤੋਂ ਪੁਸ਼ਟੀ ਕਰਦੇ ਹਨ ਅਤੇ ਉਹ ਦੱਸਦੇ ਹਨ। ਕਿ ਉਸ ਕੁੜੀ ਦੇ ਨਾਲ

ਗਲਤ ਕੰਮ ਕਰਨਾ ਚਾਹੁੰਦੇ ਸਨ ਇਸ ਤੋਂ ਬਾਅਦ ਉਨ੍ਹਾਂ ਦੀ ਰੱਜ ਕੇ ਤਸੱਲੀ ਵੀ ਹੁੰਦੀ ਹੈ। ਇਸ ਤੋਂ ਅੱਗੇ ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਸਾਹਮਣੇ !

ਦੋਸਤੋ ਅੱਜਕੱਲ੍ਹ ਬਹੁਤ ਜ਼ਿਆਦਾ ਸੜਕੀ ਹਾਦਸੇ ਵਧ ਗਏ ਹਨ,ਜਿਸ ਵਿੱਚ ਬਹੁਤ ਸਾਰੇ ਮਾਸੂਮਾਂ ਦੀ ਜਾਨ …

Leave a Reply

Your email address will not be published. Required fields are marked *