ਦੋਸਤੋ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਕੁਝ ਨਾ ਕੁਝ ਵਾਇਰਲ ਹੁੰਦਾ ਹੀ ਰਹਿੰਦਾ ਹੈ। ਅੱਜ ਕੱਲ ਲੋਕ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਨੂੰ ਵਾਇਰਲ ਕਰ ਹੀ ਦਿੰਦੇ ਹਨ। ਦੋਸਤੋ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਲਪਨਿਕ ਕਹਾਣੀਆਂ ਬਣਾ ਕੇ ਅਪਲੋਡ ਕੀਤੀਆਂ ਜਾ
ਰਹੀਆਂ ਹਨ। ਜਿਸ ਨੂੰ ਲੋਕ ਸੁਣਨਾ ਜਾਂ ਪੜ੍ਹਨਾ ਪਸੰਦ ਵੀ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਕਹਾਣੀ ਬਾਰੇ ਦੱਸਾਂਗੇ। ਕਹਾਣੀ ਵਿੱਚ ਦਸਿਆ ਜਾਂਦਾ ਹੈ ਕਿ ਇਕ ਮਹਿਲਾ ਨਾਲ ਇਸ ਦੇ ਦੋ ਬੱਚੇ ਸੀ। ਉਸ ਮਹਿਲਾ ਦਾ ਉਸ ਦੇ ਪਤੀ ਨਾਲ ਤਲਾਕ ਹੋ ਗਿਆ।
ਤਲਾਕ ਹੋਣ ਤੋਂ ਬਾਅਦ ਉਹ ਮਹਿਲਾ ਅਤੇ ਉਸ ਦੇ ਬੱਚੇ ਮਹਿਲਾਂ ਦਾ ਭਰਾ ਸਾਂਭਦਾ ਸੀ। ਪਰ ਕਰੋਲਾ ਕਾਲ ਵਿਚ ਉਸ ਦੀ ਵੀ ਮੌਤ ਹੋ ਗਈ। ਫਿਰ ਮਹਿਲਾਂ ਦੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ ਉਸ ਦੀ ਸੱਸ ਨੇ ਲੈ ਲਈ ਸੀ। ਪਰ ਥੋੜੇ ਸਮੇਂ ਬਾਅਦ ਹੀ
ਉਸ ਦੀ ਸੱਸ ਦੀ ਵੀ ਮੌਤ ਹੋ ਗਈ। ਫੇਰ ਮਹਿਲਾਂ ਦੇ ਸਹੁਰੇ ਨੇ ਉਸ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰ ਸਕਦਾ ਹੈ। ਪਰ ਸਹੁਰੇ ਨੇ ਮਹਿਲਾਂ ਨੂੰ ਕਿਹਾ ਕਿ ਤੇਨੂੰ ਮੇਰੇ ਨਾਲ ਸ਼ਾਰੀਰਿਕ ਸੰਬੰਧ ਬਣਾਉਣੇ ਪੈਣਗੇ। ਫਿਰ ਮੈਂ ਤੇਰੇ ਵੱਡੇ ਮੁੰਡੇ ਦੀ ਫੀਸ ਭਰ ਦਵਾਗਾ। ਕੁੜੀ ਨੇ ਇਸ
ਗੱਲ ਬਾਰੇ ਆਪਣੇ ਦਿਓਰ ਨੂੰ ਦਸ ਦਿਓਰ ਨੇ ਕਿਹਾ ਕਿ ਤੇਰਾ ਸਾਡੇ ਭਰਾ ਨਾਲ ਤਲਾਕ ਹੋ ਗਿਆ ਹੈ ਤੇਰਾ ਹੁਣ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ। ਪਰ ਮਹਿਲਾ ਨੇ ਆਪਣੇ ਸਹੁਰੇ ਦੀਆਂ ਇਹ ਗੱਲਾਂ ਦੀ ਰਿਕਾਰਡਿੰਗ ਕਰ ਲਈ ਸੀ। ਜੋ ਉਸ ਨੇ
ਪੁਲਿਸਵਾਲਿਆਂ ਦੇ ਕੇ ਕਾਨੂੰਨੀ ਕਾਰਵਾਈ ਕਰਨ ਲਈ ਕਹਿ ਦਿੱਤਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।