ਦੋਸਤ ਹਨ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸ਼ੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿਚ ਦੇਖ ਨੂੰ ਮਿਲਦਾ ਹੈ ਕਿ ਇੱਕ ਕੁੜੀ ਜੋ ਕਿ ਪੰਜਾਬ ਦੀ ਕੁੜੀ ਸੀ।
ਉਹ ਕੁੜੀ ਗੱਡੀ ਵਿਚ ਬੈਠ ਕਿ ਹਾਈਵੇ ਤੋਂ ਜਾ ਰਹੇ ਸੀ ਤਾਂ ਉਸ ਦੀ ਆਪਣੀ ਗੱਡੀ ਰਸਤੇ ਵਿਚ ਹੀ ਖੜੀ ਕਰ ਦਿੱਤੀ। ਜਿਸ ਕਾਰਨ ਉੱਥੇ ਬਹੁਤ ਇੱਜ਼ਤ ਹੰਗਾਮਾ ਅਤੇ ਭੀੜ ਇਕੱਠੀ ਹੋ ਗਈ। ਉਸ ਦੇ ਪਿੱਛੇ ਇਕ ਸਰਕਾਰੀ ਬੱਸ ਵੀ ਚੱਲ ਰਹੀ ਸੀ। ਜਿਸ ਨੂੰ ਅੱਗੇ ਜਾਣ
ਲਈ ਰਸਤਾ ਨਹੀਂ ਲੱਭ ਰਿਹਾ ਸੀ। ਕੁੜੀ ਬਿਨਾਂ ਕਿਸੇ ਕੰਮ ਤੋਂ ਉਸ ਗੱਡੀ ਨੂੰ ਸੜਕ ਵਿੱਚ ਖੜੀ ਕਰ ਕੇ ਗੱਡੀ ਵਿੱਚ ਬੈਠੀ ਹੋਈ ਸੀ। ਜਦੋਂ ਉਹ ਸਰਕਾਰੀ ਬੱਸ ਦੇ ਡਰਾਈਵਰ ਨੇ ਉਸ ਕੁੜੀ ਤੋਂ ਪੁਛਿਆ ਕੇ ਤੂੰ ਅਜਿਹਾ ਕਿਉਂ ਕਰ ਰਹੀ ਹੈ ਤਾਂ ਕੁੜੀ ਨੇ ਕਿਹਾ ਕਿ ਸਰਕਾਰੀ
ਬੱਸਾਂ ਦੇ ਪਿੱਛੇ ਚਲਣ ਤੇ ਸਰਕਾਰੀ ਬੱਚਾ ਬਹੁਤ ਜ਼ਿਆਦਾ ਘਟਾਉਂਦੀਆਂ ਹਨ। ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਫਿਰ ਬੱਸ ਦਾ ਡਰਾਈਵਰ ਉਸ ਨੂੰ ਕਹਿੰਦਾ ਹੈ ਕਿ ਤੁਹਾਨੂੰ ਸੜਕ ਦੇ ਨਿਯਮਾ ਬਾਰੇ ਸ਼ਾਇਦ ਪਤਾ ਨਹੀਂ ਹੈ। ਉਹ ਕੁੜੀ ਆਪਣੀ
ਗੱਡੀ ਸਾਈਡ ਤੇ ਕਰਨ ਦਾ ਨਾਮ ਹੀ ਨਹੀਂ ਲੈ ਰਹੀ ਸੀ। ਜਿਸ ਕਾਰਨ ਉੱਥੇ ਬਹੁਤ ਜ਼ਿਆਦਾ ਜਨਤਾ ਇਕੱਠੀ ਹੋ ਕੇ ਉਸ ਨੂੰ ਗਾਲ਼ਾਂ ਕੱਢ ਰਹੀ ਸੀ। ਇਸ ਦੇ ਨਾਲ ਹੀ ਉਥੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਲੱਗ ਗਿਆ ਸੀ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।