ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਦੇ ਲਈ ਕੁਝ ਜਿਹੇ ਰੂਲ ਬਣਾਏ ਸਨ ਜੋ ਕਿ ਕਿਸਾਨਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸਨ। ਜਿਸ ਕਾਰਨ ਨੂੰ ਦਿੱਲੀ ਦੇ ਵਿੱਚ ਜਾ ਕੇ ਧਰਨਾ ਦੇ ਰਹੇ ਸਨ ਪਰ ਹੁਣ ਸਰਕਾਰ ਨੇ ਆਪਣੇ ਉਹ ਰੂਲ ਸਾਰੇ ਵਾਪਸ ਲੈ ਰਹੇ ਹਨ। ਅਤੇ ਕਿਸਾਨਾਂ ਨੂੰ ਵੀ ਕਹਿ ਦਿੱਤਾ ਹੈ ਕਿ ਉਹਨੂੰ ਆਪਣੇ ਘਰ ਵਾਪਸ
ਜਾ ਸਕਦੇ ਹਨ। ਪਰ ਕਿਸਾਨਾਂ ਦੀ ਮੰਗ ਹਨ ਕਿ ਜਦੋਂ ਤੱਕ ਉਨ੍ਹਾਂ ਨੂੰ ਕੋਈ ਪੱਕਾ ਸਬੂਤ ਨਹੀਂ ਮਿਲ ਜਾਂਦਾ। ਕਿ ਉਨ੍ਹਾਂ ਨੇ ਰੂਲ ਵਾਪਸ ਲੈ ਲਏ ਹਨ ਇਸ ਚ ਉਦੋਂ ਤੱਕ ਉਹ ਉੱਥੋਂ ਨਹੀਂ ਜਾਣਗੇ। ਪਰ ਦੋਸਤੋ ਕਿਸਾਨਾਂ ਦੇ ਧਰਨੇ ਵਪਾਰੀ ਵਿਚ ਅੱਜ ਇਕ ਮੀਟਿੰਗ ਕੀਤੀ ਜਾਵੇਗੀ। ਜਿਸ ਦੇ ਵਿਚ ਇਹ ਪਤਾ ਲੱਗ ਜਾਵੇਗਾ ਕਿ ਕਿਸਾਨ ਧਰਨਾ ਕਦੋਂ ਬੰਦ
ਕਰਨਗੇ। ਅਤੇ ਪੂਰੀ ਤਰ੍ਹਾਂ ਪੰਜਾਬ ਵਾਪਸ ਆਉਣਗੇ ਦੋਸਤੋ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਅਤੇ ਹੇਠਾਂ ਕੁਮੈਂਟ ਸੈਕਸ਼ਨ ਦੇ ਵਿਚ ਆਪਣੀ ਰਾਇ ਦੇਣਾ ਨਾ ਭੁੱਲੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।